Tere Husn Di Tareef - ਤੇਰੇ ਹੁਸਨ ਦੀ ਤਰੀਫ (Punjabi Font)
ਤੇਰੇ ਹੁਸਨ ਦੀ ਲਿਖਣ ਤਰੀਫ ਲੱਗਾ,
ਕਹਾ ਚੰਨ ਤੇ ਤੇਰੀ ਤੋਹੀਨ ਹੋੳੁ,
ਤੇਰੇ ਲੲੀ ਹੀ ਸੱਜਦੀਅਾ ਮਹਿਫਲਾ ਨੇ,
ਤੇਰੇ ਬਿਨਾ ੲਿਹ ਸ਼ਾਮ ਗਮਗੀਨ ਹੋੳੁ,
ਲੱਖ ਦਿੱਲ ਤੋੜੇ ਤੈਨੂੰ ਕੁਝ ਨਾਹੀ,
ਮੈ ੲਿਕ ਤੋੜਾਂ, ਜੁਰਮ ਸੰਗੀਨ ਹੋੳੁ,
ੲਿਕ ਪਰਖੀ ਨਾ ਮੇਰੀ ਅੌਕਾਤ ਕਿਤੇ,
ਤੂੰ ਚਿੱਟੀ ਚਾਦਰ ਮੈਲੀ ਜਮੀਨ ਹੋੳੁ..
ਤੂੰ ਹੀ ਦਿਲ ਵਿੱਚ ਵੱਸਦਾ ਹੈ ਮੇਰੇ,
ਕਿਸੇ ਹੋਰ ਨੁੰ ਰੱਖ ਕੇ ਕੀ ਕਰਨਾ,
ਮੈ ਗੁਲਾਮ, ਤੂੰ ਰਾਣੀ ਹੁਸਨਾ ਦੀ,
ਪਿਅਾਰ ਮੇਰਾ ਦੱਸ ਕਿਸੇ ਕੀ ਜਰਨਾ,
ਚੁੱਬੀ ਸੂਲ ਦਾ ਦਰਦ ਨਾ ਸਹਿ ਹੋਵੇ,
ਤੇਰੇ ਨਾਲ ਤੂੰ ਦੱਸ ਅਸੀ ਕੀ ਖੜਨਾ,
ਤੇਰਾ ਪਿਅਾਰ ਮਾਰੇ ਮੈਨੂੰ ਹਰ ਪਲ ਨੀ,
ੲਿਸ ਮੌਤ ਦਾ ਮਰਨਾ ਕੀ ਮਰਨਾ..
ਕਹਾ ਚੰਨ ਤੇ ਤੇਰੀ ਤੋਹੀਨ ਹੋੳੁ,
ਤੇਰੇ ਲੲੀ ਹੀ ਸੱਜਦੀਅਾ ਮਹਿਫਲਾ ਨੇ,
ਤੇਰੇ ਬਿਨਾ ੲਿਹ ਸ਼ਾਮ ਗਮਗੀਨ ਹੋੳੁ,
ਲੱਖ ਦਿੱਲ ਤੋੜੇ ਤੈਨੂੰ ਕੁਝ ਨਾਹੀ,
ਮੈ ੲਿਕ ਤੋੜਾਂ, ਜੁਰਮ ਸੰਗੀਨ ਹੋੳੁ,
ੲਿਕ ਪਰਖੀ ਨਾ ਮੇਰੀ ਅੌਕਾਤ ਕਿਤੇ,
ਤੂੰ ਚਿੱਟੀ ਚਾਦਰ ਮੈਲੀ ਜਮੀਨ ਹੋੳੁ..
ਤੂੰ ਹੀ ਦਿਲ ਵਿੱਚ ਵੱਸਦਾ ਹੈ ਮੇਰੇ,
ਕਿਸੇ ਹੋਰ ਨੁੰ ਰੱਖ ਕੇ ਕੀ ਕਰਨਾ,
ਮੈ ਗੁਲਾਮ, ਤੂੰ ਰਾਣੀ ਹੁਸਨਾ ਦੀ,
ਪਿਅਾਰ ਮੇਰਾ ਦੱਸ ਕਿਸੇ ਕੀ ਜਰਨਾ,
ਚੁੱਬੀ ਸੂਲ ਦਾ ਦਰਦ ਨਾ ਸਹਿ ਹੋਵੇ,
ਤੇਰੇ ਨਾਲ ਤੂੰ ਦੱਸ ਅਸੀ ਕੀ ਖੜਨਾ,
ਤੇਰਾ ਪਿਅਾਰ ਮਾਰੇ ਮੈਨੂੰ ਹਰ ਪਲ ਨੀ,
ੲਿਸ ਮੌਤ ਦਾ ਮਰਨਾ ਕੀ ਮਰਨਾ..
Comments
Post a Comment