Aje Na Bhulli Hovegi -- ਅਜੇ ਨਾ ਭੁੱਲੀ ਹੋਵੇਗੀ (Punjabi Font)
ਤੈਨੂੰ ਹੱਸਦੇ ਹੱਸਦੇ ਕਹਿੰਦੇ ਸੀ, ਤੂੰ ਸੱਚੀ ਭੁੱਲ ਬੈਠੀ,
ਮੈ ਨੀ ਕਹਿੰਦਾ ਭੁੱਲ ਮੈਨੂੰ, ਹੋਰਾ ਤੇ ਡੁੱਲ ਬੈਠੀ,
ਯਾਦ ਤੇਰੀ ਵੇ ਸੱਜਣਾ ਹੁਣ ਤਾ ਜਾਨ ਹੀ ਕੱਡਦੀ ਅੈ,
ਦਿਲ ਨੂੰ ਪੁੱਛਦਾ ਰਹਿੰਦਾ ਹਾ, ੲਿੰਝ ਕਿੰਝ ਛੱਡ ਸਕਦੀ ਅੈ,
ਹੱਥ ਦੇ ਵਿੱਚ ਹੱਥ ਫੜਕੇ ਕੀ ਕੀਤੇ ਵਾਅਦੇ ਚੇਤੇ ਨੇ ?
ਨਾਲ ਮੇਰੇ ਨਿੱਤ ਲੜਕੇ, ਕੀਤੇ ੲਿਰਾਦੇ ਚੇਤੇ ਨੇ ?
ਮੈ ਨੀ ਭੁੱਲਿਅਾ ੲਿਕ ਵੀ, ੳੁਹ ਵੀ ਕਿੱੳ ਭੁੱਲੀ ਹੋਵੇਗੀ,
ਜੇ ਅੱਖ ਮੇਰੀ ਡੁੱਲੀ ਹਰ ਰਾਤੀ, ੳੁਹਦੀ ਵੀ ਡੁੱਲੀ ਹੋਵੇਗੀ,
ਨਾ ਮੈਨੁੰ ਭੁੱਲੀ ਹੋਵੇਗੀ, ਅਜੇ ਨਾ ਭੁੱਲੀ ਹੋਵੇਗੀ..

Comments
Post a Comment