Dass Ki Karna -- ਦੱਸ ਕੀ ਕਰਨਾ (Punjabi Font)
ਜਿੱਹੜੇ ਖੜਨਾ ਨਹੀ ਚਾਹੁੰਦੇ, ੳੁਹਨੂੰ ਰੋਕ ਕੇ ਕੀ ਕਰਨਾ,
ਜਿੱਹੜਾ ਰੁੱਕਣਾ ਨਹੀ ਚਾਹੁੰਦਾ, ੳੁਹਨੂੰ ਰੋਕ ਕੇ ਕੀ ਕਰਨਾ,
ਜਿਸਤੋ ਪਿਅਾਰ ਸੱਭਲਿਅਾ ਨਾ, ੳੁੱਸਤੇ ਗੁੱਸਾ ਕਰਨਾ ਕੀ,
ਜਿੱਹੜੇ ਭੁੱਲ ਗੲੇ ੳੁੱਮਰਾ ਤੋ, ੳੁਹਨੁੰ ਸੋਚ ਕੇ ਕੀ ਕਰਨਾ..
ਸੱਭ ਜਾਂਦੇ ਅਾੳੁਦੇ ਨੇ, ਕੁੱਝ ਹੀ ਰੁੱਕਦੇ ਨੇ,
ਰੁੱਕਿਅਾ ਨਾਲ ਹੱਸ ਲੈ, ਸੋਗ ਗੲੇ ਦਾ ਕੀ ਕਰਨਾ,
ੲਿਹ ਵਕਤ ਬੀਤਦਾ ਨਹੀ, ੲਿਹ ਰੂਹ ਨੂੰ ਖਾਂਦਾ ਅੈ,
ਕਿੱੳੁ ਸ਼ਿਕਵੇ ਵਿੱਚ ਰੋਲੇ, ਅੰਤ ਨੂੰ ਸੱਬ ਨੇ ਮਰਨਾ..
ੲਿੱਹ ਚੀਜ਼ ਬੇਗਾਨੀ ਅੈ, ਜੋ ੲਿਹ ਜ਼ਿੰਦਗਾਨੀ ਅੈ,
ਦੋ ਦਿੱਨ ਦਾ ਸੋਗ ਹੁੰਦਾ, ਫਿਰ ਯਾਦ ਨਹੀ ਕਰਨਾ,
ਕੋੲੀ ਮੁੱੜ ਕੇ ਨਹੀ ਅਾੳੁਦਾ, ਜਿਵੇ ਪੰਛੀ ਪਿੰਜਰੇ ਚੋ,
ਚੱਕ ਵਾਲੇ ਪਰਮ ਨੇ ਵੀ, ਮੁੱੜ ਫੇਰਾ ਨਹੀ ਕਰਨਾ..

Comments
Post a Comment