Gareeb Get link Facebook X Pinterest Email Other Apps February 23, 2016 Harr Sheyar Wich Likhe Hoye Ne, Likhe Lekh Ne Jo Naseeba De, Ik Dil C, Oh V Tu Lutt Lya, Jo C Bachya Kol Gareeba De.. Get link Facebook X Pinterest Email Other Apps Comments
Tere Husn Di Tareef - ਤੇਰੇ ਹੁਸਨ ਦੀ ਤਰੀਫ (Punjabi Font) February 15, 2016 ਤੇਰੇ ਹੁਸਨ ਦੀ ਲਿਖਣ ਤਰੀਫ ਲੱਗਾ, ਕਹਾ ਚੰਨ ਤੇ ਤੇਰੀ ਤੋਹੀਨ ਹੋੳੁ, ਤੇਰੇ ਲੲੀ ਹੀ ਸੱਜਦੀਅਾ ਮਹਿਫਲਾ ਨੇ, ਤੇਰੇ ਬਿਨਾ ੲਿਹ ਸ਼ਾਮ ਗਮਗੀਨ ਹੋੳੁ, ਲੱਖ ਦਿੱਲ ਤੋੜੇ ਤੈਨੂੰ ਕੁਝ ਨਾਹੀ, ਮੈ ੲਿਕ ਤੋੜਾਂ, ਜੁਰਮ ਸੰਗੀਨ ਹੋੳੁ, ੲਿਕ ਪਰਖੀ ਨਾ ਮੇਰੀ ਅੌਕਾਤ ਕਿਤੇ, ਤੂੰ ਚਿੱਟੀ ਚਾਦਰ ਮੈਲੀ ਜਮੀਨ ਹੋੳੁ.. ਤੂੰ ਹੀ ਦਿਲ ਵਿੱਚ ਵੱਸਦਾ ਹੈ ਮੇਰੇ, ਕਿਸੇ ਹੋਰ ਨੁੰ ਰੱਖ ਕੇ ਕੀ ਕਰਨਾ, ਮੈ ਗੁਲਾਮ, ਤੂੰ ਰਾਣੀ ਹੁਸਨਾ ਦੀ, ਪਿਅਾਰ ਮੇਰਾ ਦੱਸ ਕਿਸੇ ਕੀ ਜਰਨਾ, ਚੁੱਬੀ ਸੂਲ ਦਾ ਦਰਦ ਨਾ ਸਹਿ ਹੋਵੇ, ਤੇਰੇ ਨਾਲ ਤੂੰ ਦੱਸ ਅਸੀ ਕੀ ਖੜਨਾ, ਤੇਰਾ ਪਿਅਾਰ ਮਾਰੇ ਮੈਨੂੰ ਹਰ ਪਲ ਨੀ, ੲਿਸ ਮੌਤ ਦਾ ਮਰਨਾ ਕੀ ਮਰਨਾ.. Read more
Aje Na Bhulli Hovegi -- ਅਜੇ ਨਾ ਭੁੱਲੀ ਹੋਵੇਗੀ (Punjabi Font) February 16, 2016 ਤੈਨੂੰ ਹੱਸਦੇ ਹੱਸਦੇ ਕਹਿੰਦੇ ਸੀ, ਤੂੰ ਸੱਚੀ ਭੁੱਲ ਬੈਠੀ, ਮੈ ਨੀ ਕਹਿੰਦਾ ਭੁੱਲ ਮੈਨੂੰ, ਹੋਰਾ ਤੇ ਡੁੱਲ ਬੈਠੀ, ਯਾਦ ਤੇਰੀ ਵੇ ਸੱਜਣਾ ਹੁਣ ਤਾ ਜਾਨ ਹੀ ਕੱਡਦੀ ਅੈ, ਦਿਲ ਨੂੰ ਪੁੱਛਦਾ ਰਹਿੰਦਾ ਹਾ, ੲਿੰਝ ਕਿੰਝ ਛੱਡ ਸਕਦੀ ਅੈ, ਹੱਥ ਦੇ ਵਿੱਚ ਹੱਥ ਫੜਕੇ ਕੀ ਕੀਤੇ ਵਾਅਦੇ ਚੇਤੇ ਨੇ ? ਨਾਲ ਮੇਰੇ ਨਿੱਤ ਲੜਕੇ, ਕੀਤੇ ੲਿਰਾਦੇ ਚੇਤੇ ਨੇ ? ਮੈ ਨੀ ਭੁੱਲਿਅਾ ੲਿਕ ਵੀ, ੳੁਹ ਵੀ ਕਿੱੳ ਭੁੱਲੀ ਹੋਵੇਗੀ, ਜੇ ਅੱਖ ਮੇਰੀ ਡੁੱਲੀ ਹਰ ਰਾਤੀ, ੳੁਹਦੀ ਵੀ ਡੁੱਲੀ ਹੋਵੇਗੀ, ਨਾ ਮੈਨੁੰ ਭੁੱਲੀ ਹੋਵੇਗੀ, ਅਜੇ ਨਾ ਭੁੱਲੀ ਹੋਵੇਗੀ.. Read more
ਮੇਰੀ ਸੋਚ - Meri Soch November 06, 2017 ਜਿਸਮ ਨੂੰ ਖਾਣ ਦੀ ਚਾਹਤ ੳੁਸ ਬੇਦਰਦੀ ਗਿਰਝ ਨੂੰ ਵੀ ਨਹੀ ਜਿੰਨੀ ਅੱਜ ਦੇ ਮਰਦ ਨੂੰ ਹੈ, ਕੋਸ਼ਿਸ ਕਰਦੀ ਹੈ ਗਿਰਝ ਕ ਕਦੋ ੳੁਹ ਜਾਨਵਰ ਮੁੱਕੇਗਾ ਤੇ ੳੁਹ ੳੁਹਨੂੰ ਨੋਚ ਨੋਚ ਖਾਵੇ, ਸ਼ਾੲਿਦ ੲਿਹ ਵੀ ਸੋਚ ਹੈ ਮੇਰੀ, ੳੁਹ ਵੀ ਬੱਸ ਮਾਸ ਹੀ ਮਿੱਲਣਾ ਚਾਹੇ, ਵਕਤ ਨਾ ਟਪਾਵੇ, ਪਰ ਪਤਾ ਨਹੀ ਕਿੳੁ ਮੈਨੂੰ ੳੁਹ ਗਿਰਝ ਚੰਗੀ ਲੱਗਦੀ ਹੈ ੳੁਸ ਮਰਦ ਤੋ, ਜਿਸਨੇ ਨਕਾਬ ਤਾ ਪਾੲਿਅਾ ਕਿਸੇ ਚਿੱੜੀ ਦਾ ਪਰ ਬਾਜ਼ ਵਰਗੀ ਸੀਰਤ ਹੈ ੳੁਹਦੀ, ਭੇੜੀੲੇ ਵਰਗਾ ਦਿਮਾਗ ਤੇ ਕੁੱਤੇ ਵਰਗੀ ਸੋਚ, ਜਿਵੇ ਕੁੱਤਾ ਅਣਜਾਣ ਨੂੰ ਤਾ ਵੱਢਦਾ, ਘਰਦਿਅਾ ਨੂੰ ਨਾ ਵੱਢਣਾ ਪਹਿਚਾਣ ਹੈ ੳੁਹਦੀ, ੳੁਸੇ ਤਰਾ ਦਾ ੳੁਹ ਮਰਦ ਹੈ, ਜਿਹਦੀ ਜੀਭ ਨਿੱਤ ਨਵਾ ਮਾਸ ਹੈ ਚਾਹੁੰਦੀ। ਹੱਕ ਸਮਝਦਾ ਹੈ ਅਾਪਣੀ ਤੀਵੀ ਤੇ, ਅਾਪਣੀ ਭੈਣ ਤੇ, ਅਾਪਣੀ ਧੀ ਤੇ, ਬਸ ਚੱਲੇ ਤਾ ਰੋਕ ਲੲੇ ਮਰਜ਼ੀ ਦੇ ਜੋ ੳੁਹ ਸਾਹ ਹੈ ਚਲਾੳੁਦੀ, ਰੋਕ ਦੲੇ ਕਰਕੇ ੳੁਚੀਅਾ ਕੰਧਾ, ਜੇ ੳੁਹ ਕੁੱਝ ਦੇਖਣਾ ਹੈ ਚਾਹੁੰਦੀ, ਮੋੜ ਦੲੇ ਬਾਹੋ ਫੜ ਕੇ ੳੁਹਨੂੰ ੳੁਹਦੇ ਕੈਦ ਖਾਨੇ ਵਿੱਚ ਮੁੜਕੇ, ਜੇ ਭੁੱਲ ਕੇ ਵੀ ੳੁਹ ਦੁਨੀਅਾ ਨੂੰ ਤੱਕਣਾ ਹੈ ਚਾਹੁੰਦੀ, ੳੁਹਦਾ ਰੋਣਾ, ਪਿਅਾਰ ਤੇ ਸਤਿਕਾਰ ਸ਼ਾੲਿਦ ਸਬ ਬੇਕਾਰ ਅੈ, ਜੇ ੳੁਹ ਮਰਜ਼ੀ ਨਾਲ ਕਿਸੇ ਦੇ ਲੜ ਲਗਣਾ ਹੈ ਚਾਹੁੰਦੀ। ਚਲੋ ੲਿੱਸ਼ਕ ਮੁਹੱਬਤ ਵਾਲੇ ਜੱਭ ਹੀ ਮੁੱਕਾ ਛੱਡੋ, ਅੈਨਾ ਵੀ ਨਹੀ ਗਵਾਰਾ ਜੇ ੳੁਹ ੳੁਡਣਾ ਹੈ ਚਾਹੁੰਦੀ, ਸਿਰ ਤੇ ਚੁੰਨੀ ਤੇ ਮੂੰਹ ਤੋ ਜੀ ਜੀ, ੳੁਹੀ ਧੀ-ਰਾਣੀ ਅਖ... Read more
Comments
Post a Comment