ਬਦਲਾਵ (Punjabi Version)
ਬਦਲਾਵ ਦਾ ਵਕਤ ਅੈ, ਹਰ ਚੀਜ਼ ਬਦਲਾਵ ਮੰਗਦੀ ਅੈ,
ਕੁਦਰਤ ਦਾ ਹੀ ਨਿਯਮ ਅੈ ਬਦਲਾਵ..
ਕੁੱਝ ਦਾ ਬਦਲਾਵ ਜਿੱਦ ਹੁੰਦੀ ਅੈ,
ਕੁੱਝ ਨੂੰ ਸਮਾ ਬਦਲ ਦਿੰਦਾ ਅੈ,
ਕਿਸੇ ਨੂੰ ਬਦਲ ਦਿੰਦਾ ਬੀਤਿਅਾ ਵਕਤ,
ਕਿਸੇ ਨੂੰ ਕੁੱਝ ਨਵਾ ਬਦਲ ਦਿੰਦਾ ਅੈ,
ਕੋੲੀ ਖੁੱਦ ਤੇ ਕਿਸੇ ਲੲੀ ਮਜਬੂਰੀ ਹੁੰਦਾ ਅੈ,
ਪਰ ਸੱਚ ੲਿਹ ਅੈ, ਕਿ ਬਦਲਾਵ ਜਰੂਰੀ ਹੁੰਦਾ ਅੈ..
ਅਾਮ ਜਾਂ ਖਾਸ, ਬਦਲਾਵ ਤਾਂ ਬਦਲਾਵ ਹੁੰਦਾ ਅੈ,
ਕਦੀ ਸ਼ਾਤ ਕਦੀ ਅੱਗ ਦਾ ਦਰਿਅਾ ਹੁੰਦਾ ਅੈ,
ਬਦਲਾਵ ਵਿਹੂਣਾ ਸ਼ਖਸ਼ ਜੇ ਹੋਵੇ ੲਿਸ ਜੱਗ ਤੇ,
ੳੁਹ ਸ਼ਖਸ਼ ਜਿੳੂਦਾ ਨਹੀ, ਮਰਿਅਾ ਹੁੰਦਾ ਅੈ,
ਕਦੀ ਕਦੀ ਬਦਲਾਵ ਪਿਅਾਰ ਜਾ ਮਗਰੂਰੀ ਹੁੰਦਾ ਅੈ,
ਪਰ ਸੱਚ ੲਿਹ ਅੈ, ਕਿ ਬਦਲਾਵ ਜਰੂਰੀ ਹੁੰਦਾ ਅੈ..
ਬਦਲਦਾ ਲੱਗ ਰਿਹਾ ਹੁਣ ਹਰ ਪਲ ਹਰ ਕੋੲੀ,
ਕੁੱਝ ਗਾਂਧੀ ਟੋਪੀਅਾ ਰਹੀਅਾ ਮਾਰ ਸੱਚ ਦਾ ਹੁੰਗਾਰਾ,
ਕੰਬਦੇ ਹੱਥ ਨੇ ਤੇ ਕਮਲ ਵੀ ਅੈ ਡੋਲ ਗਿਅਾ,
ਜੋ ਹੱਸਦੇ ਸੀ ਕਹਿਕੇ ਕੌਣ ਹੈ ੲਿਹ ਵਿਚਾਰਾ,
ਨਸ਼ਾ ਸਿਅਾਸਤ ਦਾ ਬੇਸ਼ੱਕ ਬਹੁਤ ਸਰੂਰੀ ਹੁੰਦਾ ਅੈ,

Comments
Post a Comment