Likha Chaunda Haan Kujh Lafza Nu - ਲਿੱਖਣਾ ਚਾਹੁੰਦਾ ਹਾ ਕੁੱਝ ਲਫਜ਼ਾ ਨੂੰ (Punjabi Version)
ਲਿੱਖਣਾ ਚਾਹੁੰਦਾ ਹਾ ਕੁੱਝ ਲਫਜ਼ਾ ਨੂੰ,
ੲਿਸ ਕੋਰੀ ਕਾਪੀ ਦੇ ਪੰਨਿਅਾ ਤੇ,
ਖੁਸ਼ੀਅਾ ਦੇ ਵਰਦੇ ਬੱਦਲਾ ਨੂੰ,
ਖੜਾ ਦੇਖ ਰਿਹਾ ਹਾ ਸੁੱਕੇ ਬੰਨਿਅਾ ਤੇ..
ਕਦੀ ਮਹਿਲਾ ਦੇ ਵਿੱਚ ਰਹਿੰਦੇ ਸੀ,
ਫੁੱਲਾ ਦੀਅਾ ਸੇਜਾ ਲੈਦੇ ਸੀ,
ਕਿਸਮਤ ਮੇਰੀ ਜਿੳੁਦੀ ਲਾਸ਼,
ਸੁਲਾ ਦਿੱਤੀ ਅੱਜ ਕੰਡਿਅਾ ਤੇ..
ਹੋ ਚੁੱਕਾ ੲੇ ਸਮਾ ਬਥੇਰਾ,
ਮੁੱੜ ਫੇਰੀ ੳੁੱਥੇ ਪਾੲਿਅਾ ਨੂੰ,
ਕੰਮ ਨੀ ਕਰਦੀ ਚਾਬੀ ੲਿਕ ਵੀ,
ਸਮੇ ਦੇ ਜੰਗਾਲੇ ਜਿੰਦਿਅਾ ਦੇ..
ਤੇਰਾ ਹੀ ਨਾ ਲੈ ਕੇ ਜਿੳੁਦੇ,
ਤੇਰੀ ਰਜਾ ਵਿੱਚ ਰਾਜੀ ਰਹਿੰਦੇ,
ਝੁੱਲਦੇ ਕਿੱੳੁ ਨੇ ਓਹੀ ਅਾੲੇ,
ਸਦਾ ਫ਼ਾਸੀ ਦੇ ਫੰਦਿਅਾ ਤੇ..
ਤੂੰ ਹੀ ਮੈਨੂੰ ਸਿੱਖਾੳੁਦਾ ਅੈ,
ਤੂੰ ਹੀ ਮੈਥੌ ਲਿੱਖਾੳੁਦਾ ਅੈ,
ਪਰਮ ਦਾ ਤਾਂ ਨਾਮ ਅੈ ਬੱਸ,
ੲਿਹਨਾ ਬੇਲੋੜੇ ਕਾਲੇ ਪੰਨਿਅਾ ਤੇ..
ੲਿਸ ਕੋਰੀ ਕਾਪੀ ਦੇ ਪੰਨਿਅਾ ਤੇ,
ਖੁਸ਼ੀਅਾ ਦੇ ਵਰਦੇ ਬੱਦਲਾ ਨੂੰ,
ਖੜਾ ਦੇਖ ਰਿਹਾ ਹਾ ਸੁੱਕੇ ਬੰਨਿਅਾ ਤੇ..
ਕਦੀ ਮਹਿਲਾ ਦੇ ਵਿੱਚ ਰਹਿੰਦੇ ਸੀ,
ਫੁੱਲਾ ਦੀਅਾ ਸੇਜਾ ਲੈਦੇ ਸੀ,
ਕਿਸਮਤ ਮੇਰੀ ਜਿੳੁਦੀ ਲਾਸ਼,
ਸੁਲਾ ਦਿੱਤੀ ਅੱਜ ਕੰਡਿਅਾ ਤੇ..
ਹੋ ਚੁੱਕਾ ੲੇ ਸਮਾ ਬਥੇਰਾ,
ਮੁੱੜ ਫੇਰੀ ੳੁੱਥੇ ਪਾੲਿਅਾ ਨੂੰ,
ਕੰਮ ਨੀ ਕਰਦੀ ਚਾਬੀ ੲਿਕ ਵੀ,
ਸਮੇ ਦੇ ਜੰਗਾਲੇ ਜਿੰਦਿਅਾ ਦੇ..
ਤੇਰਾ ਹੀ ਨਾ ਲੈ ਕੇ ਜਿੳੁਦੇ,
ਤੇਰੀ ਰਜਾ ਵਿੱਚ ਰਾਜੀ ਰਹਿੰਦੇ,
ਝੁੱਲਦੇ ਕਿੱੳੁ ਨੇ ਓਹੀ ਅਾੲੇ,
ਸਦਾ ਫ਼ਾਸੀ ਦੇ ਫੰਦਿਅਾ ਤੇ..
ਤੂੰ ਹੀ ਮੈਨੂੰ ਸਿੱਖਾੳੁਦਾ ਅੈ,
ਤੂੰ ਹੀ ਮੈਥੌ ਲਿੱਖਾੳੁਦਾ ਅੈ,
ਪਰਮ ਦਾ ਤਾਂ ਨਾਮ ਅੈ ਬੱਸ,
ੲਿਹਨਾ ਬੇਲੋੜੇ ਕਾਲੇ ਪੰਨਿਅਾ ਤੇ..
Comments
Post a Comment