ਕਾਲਜ -- Collage
ਕਾਲਜ ਦੇ ਯਾਰ ਤੇ ਪਹਿਲਾ ਪਿਆਰ ਭੁੱਲਾਇਆ ਭੁੱਲਦਾ ਨਹੀ ਸੱਜਣਾ
ਜਦੋ ਇਕ ਵਾਰ ਜਾਈਏ ਦਿਲ ਹਾਰ, ਮੁੜ ਕਿਸੇ ਤੇ ਡੁੱਲਦਾ ਨਹੀ ਸੱਜਣਾ,
ਕਾਲਜ ਦੇ ਯਾਰ ਤੇ ਪਹਿਲਾ ਪਿਆਰ ਭੁੱਲਾਇਆ ਭੁੱਲਦਾ ਨਹੀ ਸੱਜਣਾ..
ਕਾਲਜ ਦੀ ਯਾਰੀ ਬੜੀ ਹੀ ਪਿਆਰੀ, ਯਾਰਾ ਦੇ ਨਾਲ ਹੁੰਦੀ ਸਰਦਾਰੀ,
ਜਰੀ ਨਾ ਜਾਂਦੀ ਕਦੀ ਗੱਦਾਰੀ, ਜਾਨ ਚਾਹੇ ਜਾਂਦੀ ਜਾਵੇ ਲੱਖ ਵਾਰੀ,
ਮੁੰਡਾ ਸਰਦਾਰ ਤੇਜ਼ ਤਲਵਾਰ, ਯਾਰਾ ਬਿਨ ਜੱਚਦਾ ਨਹੀ ਸੱਜਣਾ,

ਜਦੋ ਕੋਈ ਕੁੜੀ ਕਿਸੇ ਲਈ ਖੜੀ, ਅੱਖਾ ਵਿਚ ਪਿਆਰ ਸੋਹਣਾ ਦਿਲਦਾਰ,
ਮੁੰਡਾ ਵੀ ਸੋਹਣਾ ਹਾਏ ਉਏ ਦਿਲ ਖੋਹਣਾ, ਦੁਨੀਆ ਤੋ ਡਰਨਾ ਪਿਆਰ ਦੀ ਅਰਜ਼ੀ,
ਲੁਕੋ ਕੇ ਰੱਖ ਲਓ ਜਿੰਨਾਂ ਵੀ ਮਰਜ਼ੀ, ਲੁੱਕਾਇਆ ਲੁੱਕਦਾ ਨਹੀ ਸੱਜਣਾ,

ਪਿਆਰ ਲਈ ਜੀਣਾ ਯਾਰਾਂ ਲਈ ਮਰਨਾ, ਪਵੇ ਜੇ ਲੋੜ ਤਾਣ ਹਿੱਕ ਖੜਨਾਂ,
ਵਿਚ ਪਿਆਰ ਦੇ ਯਾਰ ਭੁਲਾਓਣਾ, ਯਾਰੀ ਕਰਕੇ ਦਿਲ ਤੁੜਵਾਉਣਾ,
ਇਕ ਕੱਲਾ ਛੱਡ ਜਾਣਾ, ਫਰਕ ਇਹ ਜੱਚਦਾ ਨਹੀ ਸੱਜਣਾ,

ਪਰਮ ਇਕ ਵਾਰ ਜਾਈਏ ਦਿਲ ਹਾਰ, ਮੁੜ ਕਿਸੇ ਤੇ ਡੁੱਲਦਾ ਨਹੀ ਸੱਜਣਾ,

Comments
Post a Comment