ਗੀਤ -- Geet (Punjabi Font)
ਰੰਨਾ ਸੋਹਣੀਅਾ, ਪੱਟ ਹੋਣੀਅਾ, ਨਿੱਤ ਕਰਨ ੲਿਹ ਧੋਖੇ,
ਬਹਾਨੇ ਭਾਲ, ਪਾੳੁਦੀਅਾ ਪਾੜ, ਲੱਭਦੀਅਾ ਨਿੱਤ ਮੋਕੇ,
ਜਿਹੜਾ ਵੀ ਯਾਰ, ਪਿੱਛੇ ਲੱਗ ਨਾਰ, ਕਰੇ ਯਾਰਾਂ ਨਾਲ ਮਾੜੀ,
ਲਿੱਖਦਾ ਸੱਚ, ਵਾਂਗ ਅੈ ਕੱਚ, ਹੁੰਦੀ ਰੰਨਾ ਦੀ ਯਾਰੀ..
ਪਹਿਲਾ ਕੁੱਝ ਹੋਰ, ਤੇ ਹੁੱਣ ਕੁੱਝ ਹੋਰ, ਬਦਲਦੇ ਵਾਂਗ ਹਵਾਵਾ,
ਮੌਕੇ ਦੇਖ, ਯਾਰ ਨੂੰ ਵੇਚ, ਬਦਲ ਲੈਦੇ ਨੇ ਰਾਹਵਾ,
ਬਦਲਦੇ ਪਾਸੇ, ਨਿੱਕਲਦੇ ਹਾਸੇ, ਜਿੱਤੀ ਜਦੋ ਬਾਜ਼ੀ ਹਾਰੀ,
ਤੇਰੀ ਨੀ ਲੋੜ, ਕਹਿਕੇ ਮੁੱਖ ਮੋੜ, ਲੈਦੀ ਅੱਜ ਕੱਲ ਦੀ ਯਾਰੀ..
ਪੈਸਾ ਪੀਰ, ਪੈਸੇ ਦੀ ਹੀਰ, ਪੈਸੇ ਦਾ ਰਾਝਾਂ ਭਾਲੇ,
ਮੁੰਡੇ ਨਾ ਘੱਟ, ਜਿਸਮਾ ਨੂੰ ਵੱਟ, ਫੇ ਕਰਦੇ ਘਾਲੇ ਮਾਲੇ,
ਦਿੱਲ ਦਾ ਸਾਫ, ਕਰੇ ਵਿਸ਼ਵਾਸ਼, ਹੁੰਦੀ ੳੁਹਦੀ ਕਿਸਮਤ ਮਾੜੀ,
ਮਾੜੇ ਰੂਹ ਦੇ, ਮਖੋਟੇ ਮੂੰਹ ਤੇ, ਲੋਕੀ ਫਿਰਦੇ ਨੇ ਚ੍ਹਾੜੀ..

Comments
Post a Comment