Posts

Showing posts from February, 2016

Eh Dunia

Kinna V Ho Lao Dunia De, Ehnu Aadat Hai Bass Dang'ne Di, Jadd Lodd Hove Ta Kol Behna, Lodd Mukki, To Door Ho Lang'ne Di.. Nave Nitt Bahane Gharr'ne Di, Gharr'ne Di Nitt He Ladne Di, Ajj Teri Kall Nu Hora Di, Jaa Ke Gaira De Kol Kharr'ne Di.. Eh Sohni Uppro Bhali Ae, Par Wicho Dil Di Kaali Ae, Ehde Rang Bde Nitt Milde Ne, Parr Ik Pkka Eh Paise Wali Ae.. Bde Dekhe Bde Dekhne Ne, Kis Kis Ne Pinde Sekne Ne, Parm Chakk Wale Tere Vass Nai, Din Maade Kinne Dekhne Ne..

Ramaz

Jehhre C Jatunde Haqq Saade Te, Kyu Ajj Ohi Gair Ho Gye, Jehhre Turde C Kdi Saade Naal, Kyu Ajj Piche Pair Ho Gye, Koi Farq Nahi Je Oho Mudd Gye, Saanu V Yaaro Samj Aa Gyi, Hun Aapa V Haan Ona Dil Kholde, Samj Loka Di Ramaz Aa Gyi..

ਕਾਲਜ -- Collage

ਕਾਲਜ ਦੇ ਯਾਰ ਤੇ ਪਹਿਲਾ ਪਿਆਰ ਭੁੱਲਾਇਆ ਭੁੱਲਦਾ ਨਹੀ ਸੱਜਣਾ ਜਦੋ ਇਕ ਵਾਰ ਜਾਈਏ ਦਿਲ ਹਾਰ, ਮੁੜ ਕਿਸੇ ਤੇ ਡੁੱਲਦਾ ਨਹੀ ਸੱਜਣਾ, ਕਾਲਜ ਦੇ ਯਾਰ ਤੇ ਪਹਿਲਾ ਪਿਆਰ ਭੁੱਲਾਇਆ ਭੁੱਲਦਾ ਨਹੀ ਸੱਜਣਾ.. ਕਾਲਜ ਦੀ ਯਾਰੀ ਬੜੀ ਹੀ ਪਿਆਰੀ, ਯਾਰਾ ਦੇ ਨਾਲ ਹੁੰਦੀ ਸਰਦਾਰੀ, ਜਰੀ ਨਾ ਜਾਂਦੀ ਕਦੀ ਗੱਦਾਰੀ, ਜਾਨ ਚਾਹੇ ਜਾਂਦੀ ਜਾਵੇ ਲੱਖ ਵਾਰੀ, ਮੁੰਡਾ ਸਰਦਾਰ ਤੇਜ਼ ਤਲਵਾਰ, ਯਾਰਾ ਬਿਨ ਜੱਚਦਾ ਨਹੀ ਸੱਜਣਾ, ਕਾਲਜ ਦੇ ਯਾਰ ਤੇ ਪਹਿਲਾ ਪਿਆਰ ਭੁੱਲਾਇਆ ਭੁੱਲਦਾ ਨਹੀ ਸੱਜਣਾ.. ਜਦੋ ਕੋਈ ਕੁੜੀ ਕਿਸੇ ਲਈ ਖੜੀ, ਅੱਖਾ ਵਿਚ ਪਿਆਰ ਸੋਹਣਾ ਦਿਲਦਾਰ, ਮੁੰਡਾ ਵੀ ਸੋਹਣਾ ਹਾਏ ਉਏ ਦਿਲ ਖੋਹਣਾ, ਦੁਨੀਆ ਤੋ ਡਰਨਾ ਪਿਆਰ ਦੀ ਅਰਜ਼ੀ, ਲੁਕੋ ਕੇ ਰੱਖ ਲਓ ਜਿੰਨਾਂ ਵੀ ਮਰਜ਼ੀ, ਲੁੱਕਾਇਆ ਲੁੱਕਦਾ ਨਹੀ ਸੱਜਣਾ, ਕਾਲਜ ਦੇ ਯਾਰ ਤੇ ਪਹਿਲਾ ਪਿਆਰ ਭੁੱਲਾਇਆ ਭੁੱਲਦਾ ਨਹੀ ਸੱਜਣਾ.. ਪਿਆਰ ਲਈ ਜੀਣਾ ਯਾਰਾਂ ਲਈ ਮਰਨਾ, ਪਵੇ ਜੇ ਲੋੜ ਤਾਣ ਹਿੱਕ ਖੜਨਾਂ, ਵਿਚ ਪਿਆਰ ਦੇ ਯਾਰ ਭੁਲਾਓਣਾ, ਯਾਰੀ ਕਰਕੇ ਦਿਲ ਤੁੜਵਾਉਣਾ, ਇਕ ਕੱਲਾ ਛੱਡ ਜਾਣਾ,  ਫਰਕ ਇਹ ਜੱਚਦਾ ਨਹੀ ਸੱਜਣਾ, ਕਾਲਜ ਦੇ ਯਾਰ ਤੇ ਪਹਿਲਾ ਪਿਆਰ ਭੁੱਲਾਇਆ ਭੁੱਲਦਾ ਨਹੀ ਸੱਜਣਾ.. ਪਰਮ ਇਕ ਵਾਰ ਜਾਈਏ ਦਿਲ ਹਾਰ, ਮੁੜ ਕਿਸੇ ਤੇ ਡੁੱਲਦਾ ਨਹੀ ਸੱਜਣਾ, ਕਾਲਜ ਦੇ ਯਾਰ ਤੇ ਪਹਿਲਾ ਪਿਆਰ ਭੁੱਲਾਇਆ ਭੁੱਲਦਾ ਨਹੀ ਸੱਜਣਾ..

Ve Main Sach Kehndi Aa

Shad Ke Na Jaavi, Mukh Vatt Ke Na Jaavi, Tanda Ehe Pyaar Diya, Katt Ke Na Jaavi, Bina Tere Kalli Mere Kolo Jee Nahiyo Hona, Ve Main Sach Kehndi Aa, Taare Gin Intejaar Kar Vee Nahiyo Hona, Ve Main Sach Kehndi Aa..

Karm

Palle Mere Kujh Nahi, Bas Hizra Di Kahani Ae, Dukh Bade Jhall Baitha Parr Aje Umar Niyani Ae, Kujh Meharbani Ae Yaara Di, Kujh Ishqe Hatho Haare Aa, Ki Dosh Tere Sir Marh Deva, Bas Karma De He Maare Aa..

Gareeb

Harr Sheyar Wich Likhe Hoye Ne, Likhe Lekh Ne Jo Naseeba De, Ik Dil C, Oh V Tu Lutt Lya, Jo C Bachya Kol Gareeba De..

Mainu Mitt Jaan De -- ਮੈਨੂੰ ਮਿੱਟ ਜਾਣ ਦੇ

Mainu Mitt Jaan De, Ki Beeti Likh Jaan De, Nun Na Bhulaan De, Fatt Nu Dikkhaan De, Tu Jo Kiti Mere Naal, Ohnu Dil Ch Smbhaal Hor Rakh Na Hove, Kalla Main Tatitho Door Ho K, Mukk Challa Roo Roo K, Dekh Hun Mukh Na Hove, Mainu Mitt Jaan De, Ki Beeti Likh Jaan De..

ਗੀਤ -- Geet (Punjabi Font)

ਰੰਨਾ ਸੋਹਣੀਅਾ, ਪੱਟ ਹੋਣੀਅਾ, ਨਿੱਤ ਕਰਨ ੲਿਹ ਧੋਖੇ, ਬਹਾਨੇ ਭਾਲ, ਪਾੳੁਦੀਅਾ ਪਾੜ, ਲੱਭਦੀਅਾ ਨਿੱਤ ਮੋਕੇ, ਜਿਹੜਾ ਵੀ ਯਾਰ, ਪਿੱਛੇ ਲੱਗ ਨਾਰ, ਕਰੇ ਯਾਰਾਂ ਨਾਲ ਮਾੜੀ, ਲਿੱਖਦਾ ਸੱਚ, ਵਾਂਗ ਅੈ ਕੱਚ, ਹੁੰਦੀ ਰੰਨਾ ਦੀ ਯਾਰੀ.. ਪਹਿਲਾ ਕੁੱਝ ਹੋਰ, ਤੇ ਹੁੱਣ ਕੁੱਝ ਹੋਰ, ਬਦਲਦੇ ਵਾਂਗ ਹਵਾਵਾ, ਮੌਕੇ ਦੇਖ, ਯਾਰ ਨੂੰ ਵੇਚ, ਬਦਲ ਲੈਦੇ ਨੇ ਰਾਹਵਾ, ਬਦਲਦੇ ਪਾਸੇ, ਨਿੱਕਲਦੇ ਹਾਸੇ, ਜਿੱਤੀ ਜਦੋ ਬਾਜ਼ੀ ਹਾਰੀ, ਤੇਰੀ ਨੀ ਲੋੜ, ਕਹਿਕੇ ਮੁੱਖ ਮੋੜ, ਲੈਦੀ ਅੱਜ ਕੱਲ ਦੀ ਯਾਰੀ.. ਪੈਸਾ ਪੀਰ, ਪੈਸੇ ਦੀ ਹੀਰ, ਪੈਸੇ ਦਾ ਰਾਝਾਂ ਭਾਲੇ, ਮੁੰਡੇ ਨਾ ਘੱਟ, ਜਿਸਮਾ ਨੂੰ ਵੱਟ, ਫੇ ਕਰਦੇ ਘਾਲੇ ਮਾਲੇ, ਦਿੱਲ ਦਾ ਸਾਫ, ਕਰੇ ਵਿਸ਼ਵਾਸ਼, ਹੁੰਦੀ ੳੁਹਦੀ ਕਿਸਮਤ ਮਾੜੀ, ਮਾੜੇ ਰੂਹ ਦੇ, ਮਖੋਟੇ ਮੂੰਹ ਤੇ, ਲੋਕੀ ਫਿਰਦੇ ਨੇ ਚ੍ਹਾੜੀ..

Dass Ki Karna -- ਦੱਸ ਕੀ ਕਰਨਾ (Punjabi Font)

ਜਿੱਹੜੇ ਖੜਨਾ ਨਹੀ ਚਾਹੁੰਦੇ, ੳੁਹਨੂੰ ਰੋਕ ਕੇ ਕੀ ਕਰਨਾ, ਜਿੱਹੜਾ ਰੁੱਕਣਾ ਨਹੀ ਚਾਹੁੰਦਾ, ੳੁਹਨੂੰ ਰੋਕ ਕੇ ਕੀ ਕਰਨਾ, ਜਿਸਤੋ ਪਿਅਾਰ ਸੱਭਲਿਅਾ ਨਾ, ੳੁੱਸਤੇ ਗੁੱਸਾ ਕਰਨਾ ਕੀ, ਜਿੱਹੜੇ ਭੁੱਲ ਗੲੇ ੳੁੱਮਰਾ ਤੋ, ੳੁਹਨੁੰ ਸੋਚ ਕੇ ਕੀ ਕਰਨਾ.. ਸੱਭ ਜਾਂਦੇ ਅਾੳੁਦੇ ਨੇ, ਕੁੱਝ ਹੀ ਰੁੱਕਦੇ ਨੇ, ਰੁੱਕਿਅਾ ਨਾਲ ਹੱਸ ਲੈ, ਸੋਗ ਗੲੇ ਦਾ ਕੀ ਕਰਨਾ, ੲਿਹ ਵਕਤ ਬੀਤਦਾ ਨਹੀ, ੲਿਹ ਰੂਹ ਨੂੰ ਖਾਂਦਾ ਅੈ, ਕਿੱੳੁ ਸ਼ਿਕਵੇ ਵਿੱਚ ਰੋਲੇ, ਅੰਤ ਨੂੰ ਸੱਬ ਨੇ ਮਰਨਾ.. ੲਿੱਹ ਚੀਜ਼ ਬੇਗਾਨੀ ਅੈ, ਜੋ ੲਿਹ ਜ਼ਿੰਦਗਾਨੀ ਅੈ, ਦੋ ਦਿੱਨ ਦਾ ਸੋਗ ਹੁੰਦਾ, ਫਿਰ ਯਾਦ ਨਹੀ ਕਰਨਾ, ਕੋੲੀ ਮੁੱੜ ਕੇ ਨਹੀ ਅਾੳੁਦਾ, ਜਿਵੇ ਪੰਛੀ ਪਿੰਜਰੇ ਚੋ, ਚੱਕ ਵਾਲੇ ਪਰਮ ਨੇ ਵੀ, ਮੁੱੜ ਫੇਰਾ ਨਹੀ ਕਰਨਾ..

Oh Ta Naa De Aashiq -- ੳੁਹ ਤਾ ਨਾ ਦੇ ਅਾਸ਼ਿਕ (Punjabi Font)

ਮੁੱੜਨ ਵਾਲੇ ਤਾ ਮੁੱੜ ਜਾਂਦੇ, ਤੇ ਭੁੱਲ ਵੀ ਜਾਂਦੇ ਨੇ, ਲੱਭ ਗੈਰਾ ਨੂੰ ਗੈਰਾ ੳੁੱਤੇ ਡੁੱਲ ਵੀ ਜਾਂਦੇ ਨੇ, ਦੂਰ ਹੋ ਕੇ ਵੀ ਨਾਲ ਜੋ ਰਹਿੰਦੇ, ਜਿੰਦ ਸੱਜਣਾ ਦੇ ਨਾ ਕਰ ਦਿੰਦੇ, ਹੁੰਦੇ ੳੁਹੀ ਖਾਸ, ੳੁਹ ਤਾ ਨਾ ਦੇ ਅਾਸ਼ਿਕ, ਜੋ ਰੱਖਦੇ ਜਿਸਮਾ ਦੀ ਪਿਅਾਸ.. ਜੇ ਹਰ ਵਿੱਚ ੳੁਹੀ ਦਿੱਖਦਾ, ੳੁਹੀ ਨਾ ਮੰਨ ਲੲੀੲੇ, ੲਿਕ ਦੇ ਸੀ ਤੇ ਹਾ ਸਦਾ ਹੀ ੲਿਕ ਦੇ ਹੀ ਰਹੀੲੇ, ਸੋਹਣਾ ਦੇਖ ਕੇ ਹਰ ਸੋਹਣੇ ਦੇ ਪਿੱਛੇ ਨਾ ਪੲੀੲੇ, ਸੋਹਣਾ ੲਿਕ ਹੀ ਸੋਹਣਾ ੳੁਹਦੇ ਬਣਕੇ ਹੀ ਰਹੀੲੇ, ਰਾਹ ਜਾਂਦੇ ਨੂੰ ਮਿੱਲਦੇ ਜਿੱਹੜੇ, ਘੱਟ ਹੀ ਹੁੰਦੀ ਅਾਸ, ੳੁਹ ਤਾ ਨਾ ਦੇ ਅਾਸ਼ਿਕ, ਜੋ ਰੱਖਦੇ ਜਿਸਮਾ ਦੀ ਪਿਅਾਸ.. ਰੂਹ ਹੁੰਦੀ ਅੈ ਸੱਜਣਾ ਦੀ, ਕੱਲੇ ਜਿਸਮ ਕੀ ਕਰਨੇ ਨੇ, ਕਦਰ ਨਹੀ ਜਿੱਥੇ ਸੱਚੇ ਦੀ, ੳੁੱਥੇ ਦਿਲ ਕੀ ਧਰਨੇ ਨੇ, ਕੰਡਾ ਚੁੱਬੇ ਮੁੜ ਜਾਂਦੇ, ਅੈਸੇ ਸੱਜਣ ਕੀ ਖੜਨੇ ਨੇ, ਸੁਪਨੇ ਨਾ ਦਿਖਾਵੋ, ਜੇ ਪਤਾ ਅੈ ਮਰਨੇ ਨੇ, ਚੱੜਦੇ ਨੇ ਜੋ ਧੁਰ ਤੱਕ, ਰਿਸ਼ਤੇ ਹੁੰਦੇ ੳੁਹੀਓ ਖਾਸ, ੳੁਹ ਤਾ ਨਾ ਦੇ ਅਾਸ਼ਿਕ, ਜੋ ਰੱਖਦੇ ਜਿਸਮਾ ਦੀ ਪਿਅਾਸ.. ਕਿਸ ਕਿਸ ਨੂੰ ਸਮਝਾਵਾ, ੲਿੱਥੇ ਹਰ ਕੋੲੀ ਵੱਖਰਾ ਅੈ, ਮਾਣ ਕਿਸੇ ਨੂੰ ਪੈਸੇ ਦਾ, ਮਹਿੰਗਾ ਕਿਸੇ ਦਾ ਨੱਖਰਾ ਅੈ, ਕੋੲੀ ਚੁੱਪ ਸੱਭ ਸਹਿੰਦਾ, ਕੋੲੀ ਬਾਹਲਾ ਅੱਥਰਾ ਅੈ, ਜਿਹੜਾ ਹੀਰ ਦੇ ਅਾਸ਼ਿਕ ਠੋਕੇ, ੳੁਹੀ ਰਾਝਾਂ ਤੱਕੜਾ ਅੈ, ਚੱਕ ਵਾਲੇ ਪਰਮ ਦਾ ਹਾਣੀ, ਦਿੱਲ ਦੇ ਰਹਿੰਦਾ ਪਾਸ, ੳੁਹ ਤਾ ਨਾ ਦੇ ਅਾਸ਼ਿਕ, ਜੋ ਰੱਖਦੇ ...

Tu Lukk Lukk K Royega

Tere Nitt De Laarya To Main Akki Baithi Aa, Teri Har Ik Mang Te Main Chupp Vatti Baithi Aa, Ve Jiss Di Tuttya Sabr Ve Mera, Okha Hovega, Lukk Lukk K Tu Royega, Ve Tu Lukk Lukk K Royega.. Ve Tainu Dikhda Apna Gussa, Apniya Galla Ve, Larh Sarh Ke Tu Door Ho Behnda, Shad Jaye Kalla Ve, Saari Raat Main Katta Jaag K, Fir Tu Na Soyega, Lukk Lukk K Tu Royega, Ve Tu Lukk Lukk K Royega.. Taitho Mangdi Time Ve Tera, Oh V Na Dinda Ae, Saara Saara Din V Hun Ta, Bss Busy He Rehnda Ae, Hun Na Tainu Samj Je Turr'Gyi Ki TU Khoyega, Lukk Lukk K Tu Royega, Ve Tu Lukk Lukk K Royega..

Aje Na Bhulli Hovegi -- ਅਜੇ ਨਾ ਭੁੱਲੀ ਹੋਵੇਗੀ (Punjabi Font)

ਤੈਨੂੰ ਹੱਸਦੇ ਹੱਸਦੇ ਕਹਿੰਦੇ ਸੀ, ਤੂੰ ਸੱਚੀ ਭੁੱਲ ਬੈਠੀ, ਮੈ ਨੀ ਕਹਿੰਦਾ ਭੁੱਲ ਮੈਨੂੰ, ਹੋਰਾ ਤੇ ਡੁੱਲ ਬੈਠੀ, ਯਾਦ ਤੇਰੀ ਵੇ ਸੱਜਣਾ ਹੁਣ ਤਾ ਜਾਨ ਹੀ ਕੱਡਦੀ ਅੈ, ਦਿਲ ਨੂੰ ਪੁੱਛਦਾ ਰਹਿੰਦਾ ਹਾ, ੲਿੰਝ ਕਿੰਝ ਛੱਡ ਸਕਦੀ ਅੈ, ਹੱਥ ਦੇ ਵਿੱਚ ਹੱਥ ਫੜਕੇ ਕੀ ਕੀਤੇ ਵਾਅਦੇ ਚੇਤੇ ਨੇ ? ਨਾਲ ਮੇਰੇ ਨਿੱਤ ਲੜਕੇ, ਕੀਤੇ ੲਿਰਾਦੇ ਚੇਤੇ ਨੇ ? ਮੈ ਨੀ ਭੁੱਲਿਅਾ ੲਿਕ ਵੀ, ੳੁਹ ਵੀ ਕਿੱੳ ਭੁੱਲੀ ਹੋਵੇਗੀ, ਜੇ ਅੱਖ ਮੇਰੀ ਡੁੱਲੀ ਹਰ ਰਾਤੀ, ੳੁਹਦੀ ਵੀ ਡੁੱਲੀ ਹੋਵੇਗੀ, ਨਾ ਮੈਨੁੰ ਭੁੱਲੀ ਹੋਵੇਗੀ, ਅਜੇ ਨਾ ਭੁੱਲੀ ਹੋਵੇਗੀ..

Likha Chaunda Haan Kujh Lafza Nu - ਲਿੱਖਣਾ ਚਾਹੁੰਦਾ ਹਾ ਕੁੱਝ ਲਫਜ਼ਾ ਨੂੰ (Punjabi Version)

ਲਿੱਖਣਾ ਚਾਹੁੰਦਾ ਹਾ ਕੁੱਝ ਲਫਜ਼ਾ ਨੂੰ, ੲਿਸ ਕੋਰੀ ਕਾਪੀ ਦੇ ਪੰਨਿਅਾ ਤੇ, ਖੁਸ਼ੀਅਾ ਦੇ ਵਰਦੇ ਬੱਦਲਾ ਨੂੰ, ਖੜਾ ਦੇਖ ਰਿਹਾ ਹਾ ਸੁੱਕੇ ਬੰਨਿਅਾ ਤੇ.. ਕਦੀ ਮਹਿਲਾ ਦੇ ਵਿੱਚ ਰਹਿੰਦੇ ਸੀ, ਫੁੱਲਾ ਦੀਅਾ ਸੇਜਾ ਲੈਦੇ ਸੀ, ਕਿਸਮਤ ਮੇਰੀ ਜਿੳੁਦੀ ਲਾਸ਼, ਸੁਲਾ ਦਿੱਤੀ ਅੱਜ ਕੰਡਿਅਾ ਤੇ.. ਹੋ ਚੁੱਕਾ ੲੇ ਸਮਾ ਬਥੇਰਾ, ਮੁੱੜ ਫੇਰੀ ੳੁੱਥੇ ਪਾੲਿਅਾ ਨੂੰ, ਕੰਮ ਨੀ ਕਰਦੀ ਚਾਬੀ ੲਿਕ ਵੀ, ਸਮੇ ਦੇ ਜੰਗਾਲੇ ਜਿੰਦਿਅਾ ਦੇ.. ਤੇਰਾ ਹੀ ਨਾ ਲੈ ਕੇ ਜਿੳੁਦੇ, ਤੇਰੀ ਰਜਾ ਵਿੱਚ ਰਾਜੀ ਰਹਿੰਦੇ, ਝੁੱਲਦੇ ਕਿੱੳੁ ਨੇ ਓਹੀ ਅਾੲੇ, ਸਦਾ ਫ਼ਾਸੀ ਦੇ ਫੰਦਿਅਾ ਤੇ.. ਤੂੰ ਹੀ ਮੈਨੂੰ ਸਿੱਖਾੳੁਦਾ ਅੈ, ਤੂੰ ਹੀ ਮੈਥੌ ਲਿੱਖਾੳੁਦਾ ਅੈ, ਪਰਮ ਦਾ ਤਾਂ ਨਾਮ ਅੈ ਬੱਸ, ੲਿਹਨਾ ਬੇਲੋੜੇ ਕਾਲੇ ਪੰਨਿਅਾ ਤੇ..

Tere Husn Di Tareef - ਤੇਰੇ ਹੁਸਨ ਦੀ ਤਰੀਫ (Punjabi Font)

ਤੇਰੇ ਹੁਸਨ ਦੀ ਲਿਖਣ ਤਰੀਫ ਲੱਗਾ, ਕਹਾ ਚੰਨ ਤੇ ਤੇਰੀ ਤੋਹੀਨ ਹੋੳੁ, ਤੇਰੇ ਲੲੀ ਹੀ ਸੱਜਦੀਅਾ ਮਹਿਫਲਾ ਨੇ, ਤੇਰੇ ਬਿਨਾ ੲਿਹ ਸ਼ਾਮ ਗਮਗੀਨ ਹੋੳੁ, ਲੱਖ ਦਿੱਲ ਤੋੜੇ ਤੈਨੂੰ ਕੁਝ ਨਾਹੀ, ਮੈ ੲਿਕ ਤੋੜਾਂ, ਜੁਰਮ ਸੰਗੀਨ ਹੋੳੁ, ੲਿਕ ਪਰਖੀ ਨਾ ਮੇਰੀ ਅੌਕਾਤ ਕਿਤੇ, ਤੂੰ ਚਿੱਟੀ ਚਾਦਰ ਮੈਲੀ ਜਮੀਨ ਹੋੳੁ.. ਤੂੰ ਹੀ ਦਿਲ ਵਿੱਚ ਵੱਸਦਾ ਹੈ ਮੇਰੇ, ਕਿਸੇ ਹੋਰ ਨੁੰ ਰੱਖ ਕੇ ਕੀ ਕਰਨਾ, ਮੈ ਗੁਲਾਮ, ਤੂੰ ਰਾਣੀ ਹੁਸਨਾ ਦੀ, ਪਿਅਾਰ ਮੇਰਾ ਦੱਸ ਕਿਸੇ ਕੀ ਜਰਨਾ, ਚੁੱਬੀ ਸੂਲ ਦਾ ਦਰਦ ਨਾ ਸਹਿ ਹੋਵੇ, ਤੇਰੇ ਨਾਲ ਤੂੰ ਦੱਸ ਅਸੀ ਕੀ ਖੜਨਾ, ਤੇਰਾ ਪਿਅਾਰ ਮਾਰੇ ਮੈਨੂੰ ਹਰ ਪਲ ਨੀ, ੲਿਸ ਮੌਤ ਦਾ ਮਰਨਾ ਕੀ ਮਰਨਾ..

ਕੱਲੀ ਖੁੱਦ ਨੂੰ ਪੁੱਛਦੀ ਹਾ, ਕਿ ੳੁਹ ਪਿਅਾਰ ਤਾ ਕਰਦਾ ਅੈ ? (Punjabi Font)

ਪਹਿਲਾ ਸੀ ਕੁੱਝ ਹੋਰ ਤੇ ਹੁਣ ਹੋਰ ਹੀ ਲੱਗਦਾ ਅੈ, ਮੇਰੀ ਹਰ ੲਿਕ ਰੀਝ ਨੂੰ ੳੁਹ ਬੇਲੋੜੀ ਦੱਸਦਾ ਅੈ, ਮੈਨੂੰ ਕੱਲਿਅਾ ਛੱਡ ਕੇ ਕਿੳੁ ਵਿਚ ਯਾਰਾਂ ਹੱਸਦਾ ਅੈ, ਦਿੱਲ ਵਿੱਚ ਕੀ ਅੈ ੳੁਹਦੇ ੲਿਹ ਵੀ ਨਾ ਦੱਸਦਾ ਅੈ, ਮੇਰੇ ਨਾਲ ਕੀ ਵੈਰ ਅੈ ੳੁਸਦਾ, ਦਿਲ ਪੁੱਛਣੋ ਡਰਦਾ ਅੈ, ਕੱਲੀ ਖੁੱਦ ਨੂੰ ਪੁੱਛਦੀ ਹਾ, ਕਿ ੳੁਹ ਪਿਅਾਰ ਤਾ ਕਰਦਾ ਅੈ ? ਫੋਕਾ ਰੋਹਬ ਜਿਹਾ ਪਾਕੇ, ਹਰ ੲਿਕ ਗੱਲ ਮਨਾਵੇ ੳੁਹ, ਝੂਠ ਜਿਹਾ ਹੀ ਲੱਗਦਾ ਜੱਦ ਕਹੇ ਮੈਨੂੰ ਚਾਹਵੇ ੳੁਹ, ਰਾਤੀ ਮੈਨੂੰ ਛੱਡ ਕੇ, ਦਿਨੇ ਕਰਦਾ ਪਛਤਾਵੇ ੳੁਹ, ਜੇ ਚਾਹੁੰਦਾ ਤਾ ਕਿਹੜੀ ਗੱਲੋ ਮੈਨੂੰ ਚਾਹਵੇ ੳੁਹ, ਮੇਰੇ ਸਾਹਵੇ ਲੈ ਕੇ ਮੁੱਖ ਕਿੳ ਭੋਲਾ ਖੜਦਾ ਅੈ, ਕੱਲੀ ਖੁੱਦ ਨੂੰ ਪੁੱਛਦੀ ਹਾ, ਕਿ ੳੁਹ ਪਿਅਾਰ ਤਾ ਕਰਦਾ ਅੈ ? ਕਹਿਣੇ ਨੂੰ ਤਾ ਮੈਨੂੰ ਅਾਪਣੀ ਸੱਬ ਕੁੱਝ ਕਹਿੰਦਾ ਅੈ, ਸਾਰਾ ਸਾਰਾ ਦਿਨ ਫਿਰ ਕਾਹਤੋ ਦੂਰ ੳੁਹ ਰਹਿੰਦਾ ਅੈ, ਜੱਦ ਦਿਲ ਕਰਦਾ ੳੁਸ ਵੇਲੇ ਹੀ ਕੋਲ ਹੀ ਬਹਿੰਦਾ ਅੈ, ਗੱਲਾ ਮਿੱਠੀਅਾ ਕਰਕੇ ਮੈਨੂੰ ਵੱਸ ਕਰ ਲ਼ੈਦਾ ਅੈ, ਫਿਰ ਕਿੱਹੜੀ ਗੱਲੋ ਖਿੱਝਕੇ ਮੈਥੌ ਮੁੱਖ ਵੱਟ ਖੱੜਦਾ ਅੈ, ਕੱਲੀ ਖੁੱਦ ਨੂੰ ਪੁੱਛਦੀ ਹਾ, ਕਿ ੳੁਹ ਪਿਅਾਰ ਤਾ ਕਰਦਾ ਅੈ ? ਚੱਕ ਸਾਹਬੂ ਦੇ ਪਰਮ ਮੈ ਤੈਨੂੰ ਜਿਸ ਦਿਨ ਛੱਡਾਂਗੀ, ਰੋਵੇਗਾ ਵੇ ਜਿਸ ਦਿਨ ਤੈਨੂੰ ਦਿੱਲ ਚੋ ਕੱਡਾਂਗੀ, ਮੰਨਿਅਾ ਚੁੱਬੀ ਸੂਲ ਦੇ ਵਾਂਗੂ ਰੂਹ ਚੋ ਕੱਡਾਂਗੀ, ਤੇਰੇ ਨਾਲੋ ਤੋੜ ਕੇ ਜੱਗ ਤੋ ਪਾਸਾ ਵੱਟਾਂਗੀ, ਜਿਸਦੇ ਲੲੀ ਮੈ ਮ...

ਬਦਲਾਵ (Punjabi Version)

ਬਦਲਾਵ ਦਾ ਵਕਤ ਅੈ, ਹਰ ਚੀਜ਼ ਬਦਲਾਵ ਮੰਗਦੀ ਅੈ, ਕੁਦਰਤ ਦਾ ਹੀ ਨਿਯਮ ਅੈ ਬਦਲਾਵ.. ਕੁੱਝ ਦਾ ਬਦਲਾਵ ਜਿੱਦ ਹੁੰਦੀ ਅੈ, ਕੁੱਝ ਨੂੰ ਸਮਾ ਬਦਲ ਦਿੰਦਾ ਅੈ, ਕਿਸੇ ਨੂੰ ਬਦਲ ਦਿੰਦਾ ਬੀਤਿਅਾ ਵਕਤ, ਕਿਸੇ ਨੂੰ ਕੁੱਝ ਨਵਾ ਬਦਲ ਦਿੰਦਾ ਅੈ, ਕੋੲੀ ਖੁੱਦ ਤੇ ਕਿਸੇ ਲੲੀ ਮਜਬੂਰੀ ਹੁੰਦਾ ਅੈ, ਪਰ ਸੱਚ ੲਿਹ ਅੈ, ਕਿ ਬਦਲਾਵ ਜਰੂਰੀ ਹੁੰਦਾ ਅੈ.. ਅਾਮ ਜਾਂ ਖਾਸ, ਬਦਲਾਵ ਤਾਂ ਬਦਲਾਵ ਹੁੰਦਾ ਅੈ, ਕਦੀ ਸ਼ਾਤ ਕਦੀ ਅੱਗ ਦਾ ਦਰਿਅਾ ਹੁੰਦਾ ਅੈ, ਬਦਲਾਵ ਵਿਹੂਣਾ ਸ਼ਖਸ਼ ਜੇ ਹੋਵੇ ੲਿਸ ਜੱਗ ਤੇ, ੳੁਹ ਸ਼ਖਸ਼ ਜਿੳੂਦਾ ਨਹੀ, ਮਰਿਅਾ ਹੁੰਦਾ ਅੈ, ਕਦੀ ਕਦੀ ਬਦਲਾਵ ਪਿਅਾਰ ਜਾ ਮਗਰੂਰੀ ਹੁੰਦਾ ਅੈ, ਪਰ ਸੱਚ ੲਿਹ ਅੈ, ਕਿ ਬਦਲਾਵ ਜਰੂਰੀ ਹੁੰਦਾ ਅੈ.. ਬਦਲਦਾ ਲੱਗ ਰਿਹਾ ਹੁਣ ਹਰ ਪਲ ਹਰ ਕੋੲੀ, ਕੁੱਝ ਗਾਂਧੀ ਟੋਪੀਅਾ ਰਹੀਅਾ ਮਾਰ ਸੱਚ ਦਾ ਹੁੰਗਾਰਾ, ਕੰਬਦੇ ਹੱਥ ਨੇ ਤੇ ਕਮਲ ਵੀ ਅੈ ਡੋਲ ਗਿਅਾ, ਜੋ ਹੱਸਦੇ ਸੀ ਕਹਿਕੇ ਕੌਣ ਹੈ ੲਿਹ ਵਿਚਾਰਾ, ਨਸ਼ਾ ਸਿਅਾਸਤ ਦਾ ਬੇਸ਼ੱਕ ਬਹੁਤ ਸਰੂਰੀ ਹੁੰਦਾ ਅੈ, ਪਰ ਸੱਚ ੲਿਹ ਅੈ, ਕਿ ਬਦਲਾਵ ਜਰੂਰੀ ਹੁੰਦਾ ਅੈ..

Tere Bina Saaha Di V Lodd Nahi.

Tere Bina Haasya Di Lodd Nahi, Tere Sang Pyar Di Thod Nahi, Tere Bina Krna Guzara Sokha Na, Tere Bina Saaha Di V Lodd Nahi. Lakh Dunia Ch Tere Wargi Na Koi, Shukar Ae Jehrra Tu Meri Zind Hoyi, Husn Shabaab Di V Thodd Nahi, Tere Bina Saaha Di V Lodd Nahi. Hassdi Ta Phull Jeo Gulaab Laggdi, Sach Hoya Aisa Koi Khuaab Laggdi, Tu Mill Jaave Baaki Kujh Hor Nahi, Tere Bina Saaha Di V Lodd Nahi. Rooh Nu Sakoon Deve Tera Hasna, Main Bann Zind Jaan, Tere dil Vassna, Vichore Wala Aave Koi Morr Nahi, Tere Bina Saaha Di V Lodd Nahi. Mukh Te Udaasi Nahiyo Sohni Laggdi, Gusse Wich Bhave Thodi Thodi Jachdi, Tere Gusse Da V Milda Koi Todd Nahi, Tere Bina Saaha Di V Lodd Nahi. Tere Bina Raah Di Main Dhoor Varga, Tere Bina Raha Pall Pall Marda, Zind Devi Kite Mitti Vich Roll Nahi, Tere Bina Saaha Di V Lodd Nahi. Yaad Har Seene wich Dabbi Teri Main, Rooh Di Khuraak Ik Deed Teri Ae, Tere Bina Murra Aisa Koi Morr Nahi, Tere Bina Saaha Di V Lodd Nahi. Chakk Wale PaRM Layi ...

Haani - ਹਾਣੀ

Jikar Krna Teri KhoobSurti Da, Jaa Phir Tera Haasa, Tera Haasa Saah Mera, Teri Deed Da Nitt Piyaasa, Badi Door Vassdi Oh, Jehrri Mere Dil Di Raani, Bada Okha Milya Hai, Meri Rooh De Haan Da Haani. ਜਿਕਰ ਕਰਨਾ ਤੇਰੀ ਖੂਬਸੂਰਤੀ ਦਾ, ਜਾਂ ਫਿਰ ਤੇਰਾ ਹਾਸਾਾ, ਤੇਰਾ ਹੱਸਣਾ ਸਾਹ ਮੇਰਾ, ਤੇਰੀ ਦੀਦ ਦਾ ਨਿੱਤ ਪਿਅਾਸਾ, ਬੜੀ ਦੂਰ ਵੱਸਦੀ ੳੁਹ, ਜਿੱਹੜੀ ਮੇਰੇ ਦਿੱਲ ਦੀ ਰਾਣੀ, ਬੜਾ ਅੌਖਾ ਮਿਲਿਅਾ ਅੈ, ਮੇਰੀ ਰੂਹ ਦੇ ਹਾਣ ਦਾ ਹਾਣੀ ।

Changa Fir Main Hun Chal Da Haa - ਚੰਗਾਂ ਫਿਰ ਮੈ ਹੁਣ ਚੱਲਦਾ ਹਾ

Rukkya Haa Main K Chal Da Haa, Supna Ajj Da K Kall Da Haa, Beete Waqt Di Koi Galti Haa Shayd, Dil De Ubaala Nu Bas Thall Da Haa, Changa Fir Main Hun Chal Da Haa. Roko Naa Mainu Bass Jaan Deo, Mere Jhakhma Nu Mainu Jalaan Deo, Jehda Mann Hai Mere Naal Challe, Jhoothe Dilase Na Hun Jhalda Haa, Changa Fir Main Hun Chal Da Haa. Sma V Boht Mainu Ho Gya Ae, Dard Baaki Na Koi Riha Ae, Thode Udaas Bohte Ta Hasse Ne, Eese Layi Na Kise Naal Rallda Haa, Changa Fir Main Hun Chal Da Haa. ਰੁੱਕਿਅਾ ਹਾ ਮੈ ਕੇ ਚੱਲਦਾ ਹਾ, ਸੁਪਨਾ ਅੱਜ ਦਾ ਕੇ ਕੱਲ ਦਾ ਹਾ, ਬੀਤੇ ਵਕਤ ਦੀ ਕੋੲੀ ਗਲਤੀ ਹਾ ਸ਼ਾੲਿਦ, ਦਿਲ ਦੇ ੳੁਬਾਂਲਾ ਨੂੰ ਬਸ ਠੱਲਦਾ ਹਾ. ਚੰਗਾਂ ਫਿਰ ਮੈ ਹੁਣ ਚੱਲਦਾ ਹਾ । ਰੋਕੋ ਨਾ ਮੈਨੂੰ ਬਸ ਜਾਣ ਦਿਓ, ਮੇਰੇ ਜ਼ਖਮਾ ਨੂੰ ਮੈਨੂੰ ਜਲਾਣ ਦਿਓ, ਜਿੱਹਦਾ ਮਨ ਹੈ, ਮੇਰੇ ਨਾਲ ਚੱਲੇ, ਝੂਠੇ ਦਿਲਾਸੇ ਨਾ ਹੁਣ ਝੱਲਦਾ ਹਾ, ਚੰਗਾਂ ਫਿਰ ਮੈ ਹੁਣ ਚੱਲਦਾ ਹਾ । ਸਮਾ ਵੀ ਬਹੁਤ ਹੋ ਗਿਅਾ ਅੈ, ਦਰਦ ਬਾਕੀ ਨਾ ਕੋੲੀ ਰਿਹਾ ਅੈ, ਥੋੜੇ ੳੁਦਾਸ, ਬਹੁਤੇ ਤਾ ਹੱਸੇ ਨੇ, ੲੇਸੇ ਲੲੀ ਨਾ ਕਿਸੇ ਨਾਲ ਰੱਲਦਾ ਹਾ, ਚੰਗਾਂ ਫਿਰ ਮੈ ਹੁਣ ਚੱਲਦਾ ਹਾ ।

ਰੱਬ ਦੀ ਸੌਹ ਤੂੰ ਤਾ ਕੱਖ ਜਾਣਦਾ ਵੀ ਨੀ -- Rabb Di Soh Tu Ta Kakh Jaan Da V Nai

ਕਿਹੜੀ ਗੱਲੋ ਦੱਸ ਦੇ, ਬਹਾਨੇ ਰਿਹਾ ਭਾਲ ਵੇ, ਲੱਗਦਾ ਨੀ ਚਾਹੁੰਦਾ ਤੂੰ, ਨਿਭਾੳੁਣਾ ਮੇਰੇ ਨਾਲ ਵੇ, ਕਰਨੀ ਸੀ ਅੈਦਾ ਹੀ ਤਾ ਯਾਰੀ ਕਾਹਤੋ ਲਾੲੀ ਸੀ, ਸੁਪਨਿਅਾ ਨਾਲ ਮੇਰੀ ਜਿੰਦ ਕਿੳੁ ਲੁਭਾੲੀ ਸੀ, ਹੁਣ ਵੱਸਦਾ ਅੈ ਦੂਰ ਨੇੜੇ ਅਾਵਦਾ ਵੀ ਨਹੀ, ਜਿੰਨਾ ਵੇ ਮੈ ਪਿਅਾਰ ਚੱਨਾ ਤੇਰੇ ਨਾਲ ਪਾੲਿਅਾ, ਰੱਬ ਦੀ ਸੌਹ ਤੂੰ ਤਾ ਕੱਖ ਜਾਣਦਾ ਵੀ ਨੀ.. Kehrri Gallo Dass De Bhane Riha Bhaal Ve, Lagda Ni Chaunda Tu Nibhauni Mere Naal Ve, Karni C Aida He Ta Vaari Kahto Laayi C, Supnya Naal Meri Zind Kyu Lubhai C, Hun Vasda Ae Door Neerre Aavda V Nai, Jinna Ve Main Pyaar Chnna Tere Naal Paaya, Rabb Di Soh Tu Ta Kakh Jaan Da V Nai..

Chall Dass - ਚੱਲ ਦੱਸ

ਕਿਸ ਕਿਸ ਗੱਲ ਤੇ ੲਿਤਰਾਜ਼ ਤੂੰ ਜਤਾੲੇਗੀ, ਦੱਸ ਸਾਡੇ ਕੋਲੋ ਹੋਰ ਕਿੰਨੀ ਦੂਰ ਜਾੲੇਗੀ, ਭੁੱਲ ਨਾ ਤਾਂ ਛੱਡ ਫੇਰ ਤੇਰੇ ਕੋਲੋ ਹੋਣਾ, ਮੁੜਕੇ ਤੂੰ ਫੇਰ ੲਿਸ ਪਰਮ ਕੋਲ ਅਾੲੇਗੀ.. Kis Kis Gall Te Aitraaz Tu Jatayegi, Dass Saade Kolo Hor Kinni Door Jayegi, Bhull Naa Ta Shadd Fer Tere Kolo Hona, Murrke To Fer Es Parm Kol Ayegi..
Dard V Dinda Ae, Te Chupp V Karaunda Ae, Kehrri Gallo Sajna Tu Aina Mainu Chaunda Ae..