Posts

Showing posts from 2015

ਜੇ ਲਿੱਖਣ ਹੀ ਲੱਗਾ ਅੈ ਤਾ ਗੀਤ ਲਿੱਖੀ ।

ਜੇ ਲਿੱਖਣ ਹੀ ਲੱਗਾ ਅੈ ਤਾ ਗੀਤ ਲਿੱਖੀ, ਚਾਹੇ ਰੀਤ ਲਿੱਖੀ ਚਾਹੇ ਪ੍ਰੀਤ ਲਿੱਖੀ, ਚਾਹੇ ਹਾਰ ਲਿੱਖੀ ਚਾਹੇ ਜੀਤ ਲਿੱਖੀ, ਜੇ ਲਿੱਖਣ ਹੀ ਲੱਗਾ ਅੈ ਤਾ ਗੀਤ ਲਿੱਖੀ । ੲਿਕ ਅਰਸੇ ਬਾਅਦ ਕਲਮ ਯਾਦ ਅਾੲੀ, ਦਿੱਲਾ ਦੇ ਵਲਵਲੇ ਪੲੇ ਦੇਣ ਦੁਹਾੲੀ, ਅੈਵੇ ਕਰ ਨਾ ਦੲੀ ੲਿਹ ਵਰਕੇ ਕਾਲੇ, ਅੈਵੇ ਅੱਖਰਾ ਦੇ ਨਾ ਕਰ ਦੲੀ ਕੋੲੀ ਘਾਲੇ ਮਾਲੇ, ਜੇ ਕੁੱਝ ਵੀ ਨਾ ਬਚੇ, ਤਾ ਅਾਪਣਾ ਮੀਤ ਲਿੱਖੀ, ਜੇ ਲਿੱਖਣ ਹੀ ਲੱਗਾ ਅੈ ਤਾ ਗੀਤ ਲਿੱਖੀ । ੲਿਕੱਲਾਪਨ ਲਿੱਖੀ ਅਾਪਣੀ ਜੁਦਾੲੀ ਲਿੱਖੀ, ਹੰਝੂ ਅੱਖ ਵਿੱਚਲੇ ਦੀ ਸਫਾੲੀ ਲਿੱਖੀ, ਜਾ ਬਹਾਨੇ ਲਿੱਖੀ ਜਾਂ ਤਰਾਨੇ ਲਿੱਖੀ, ਅਾਪਣੇ ਲਿੱਖੀ ਤੇ ਜਾਂ ਬੇਗਾਨੇ ਲਿੱਖੀ, ਚਾਹੇ ਅੱਗ ਲਿੱਖੀ ਜਾਂ ਠੰਡਾ ਸੀਤ ਲਿੱਖੀ, ਜੇ ਲਿੱਖਣ ਹੀ ਲੱਗਾ ਅੈ ਤਾ ਗੀਤ ਲਿੱਖੀ । ਅਾਪਣੀ ਲਿੱਖੀ ਤੇ ਜਾਂ ਪਰਾੲੀ ਲਿੱਖੀ, ਜੋ ਵੀ ਲਿੱਖੀ ਬਸ ਮਨ ਅਾੲੀ ਲਿੱਖੀ, ਚਾਹੇ ਚੁੱਪ ਲਿੱਖੀ ਜਾਂ ਫਿਰ ਸ਼ੋਰ ਲਿੱਖੀ, ਚੱਲ ਛੱਡ ਸੱਬ ਕੁੱਝ, ਤੂੰ ਕੁੱਝ ਹੋਰ ਲਿੱਖੀ, ਜੋ ਤੇਰੇ ਦਿੱਲ ਨੂੰ ਟੁੰਬੇ ੳੁਹ ਗੀਤ ਲਿੱਖੀ, ਜੇ ਲਿੱਖਣ ਹੀ ਲੱਗਾ ਅੈ ਤਾ ਗੀਤ ਲਿੱਖੀ ।

ਬਸ ਹੁਣ ਮੇਰੇ ਤੋ ਹੋਰ ਲਿੱਖਿਅਾ ਨਹੀ ਜਾ ਰਿਹਾ ।

ਵਕਤ ਨੂੰ ਬਦਲਣ ਦੀਅਾ ਗੱਲਾ ਕਰਦਾ ਸੀ ਜੋ, ਵਕਤ ਦੇ ਬਦਲਾਵ ਨੂੰ ਨਹੀ ਝੱਲ ਪਾ ਰਿਹਾ, ਟੁੱਟੇ ਹੋਸਲੇ ਅਤੇ ਸੁਪਨਿਅਾ ਦੇ ਢੇਰ ਥੱਲੇ, ਬਸ ਹੁਣ ਮੇਰੇ ਤੋ ਹੋਰ ਲਿੱਖਿਅਾ ਨਹੀ ਜਾ ਰਿਹਾ । ਮਸ਼ਹੂਰ ਹੋਣਾ ਤਾ ਪਲ ਛਿੱਨ ਚ ਹੋਣਾ, ਨਹੀ ਪਤਾ ਸੀ ਹੱਡ ਵੀ ਖੁਰ ਜਾਂਦੇ ਨੇ, ਜਿੱਹੜੇ ਖੂਨ ਦੇ ਰਿਸ਼ਤੇ, ਹੁੰਦੇ ਨਾਲ ਦੇ ਜੰਮੇ, ਦੇਖ ਟੁੱਟਿਅਾ ਦੂਰੋ ਹੀ ਮੁੜ ਜਾਂਦੇ ਨੇ, ਵਾਅਦਿਅਾ ਦੇ ਲੱਖਾ ਪਹਾੜ, ਲੱਖਾ ਨੇ ਕੀਤੇ, ੳੁਹਨਾ ਵਾਅਦਿਅਾ ਪਿੱਛੇ ੳੁਹਨਾ ਤੋ ਲੁਕਿਅਾ ਨਹੀ ਜਾ ਰਿਹਾ, ਬਸ ਹੁਣ ਮੇਰੇ ਤੋ ਹੋਰ ਲਿੱਖਿਅਾ ਨਹੀ ਜਾ ਰਿਹਾ । ੲਿਹ ਕਲਮ ਵੀ ਹੁਣ ੳੁਸ ਸੱਜਣ ਵਰਗੀ ਲੱਗੇ, ਮੈ ਜਿਹਨੂੰ ਦਿੱਤੇ ਨੇ ਹਰ ਪੈਰ ੳੁੱਤੇ ਧੋਖੇ, ਹਰ ਪਲ ਜਿਹੜੀ ਸੀ ਮੇਰਾ ਹਾਣੀ ਬਣ ਰਹਿੰਦੀ, ਕਿੱੳੁ ੳੁਹਨੂੰ ਹੀ ਮੈ ਅੈਨਾ ਭੁੱਲਾ ਦਿੰਦਾ ਸੋਖੇ, ਬੇਤਰਸ, ਬੇੲਿਤਵਾਰੇ ਲੋਕਾ ਦੀ ੲਿਸ ਭੀੜ ਵਿੱਚ, ਚੁੱਪ ਚਾਪ ਮੇਰੇ ਤੋ ਵਿੱਕਿਅਾ ਨਹੀ ਜਾ ਰਿਹਾ, ਬਸ ਹੁਣ ਮੇਰੇ ਤੋ ਹੋਰ ਲਿੱਖਿਅਾ ਨਹੀ ਜਾ ਰਿਹਾ । ਮਹਿਸੂਸ ਬਹੁਤ ਹੋਵੇ ਪਰ ਦਿੱਖਦਾ ਅੈ ਘੱਟ, ਹੁਣ ਪੜਨਾ ਨੀ ਅਾੳੁਦਾ ਕਿਸੇ ਨੂੰ ਦਿਲ ਮੇਰਾ, ਰੋਵਾ ਲੋਕਾ ਅੱਗੇ, ਅੈਡਾ ਨਹੀਓ ਮੇਰਾ ਕੋੲੀ ਖਾਸ, ਕੱਲਾ ਕੱਟ ਲਵਾ ਦਿੱਤਾ ਰੱਬ ਅੈਡਾ ਨਹੀਓ ਜੇਰਾ, ਪਰਮ ਕੱਲੇ ਕੱਟ ਕੱਟ, ਕੱਟ ਲੲੀਅਾ ਬਥੇਰੀਅਾ, ਹੁਣ ਹੋਰ ੲਿਕ ਦਿਨ ਵੀ ਟਿੱਕਿਅਾ ਨਹੀ ਜਾ ਰਿਹਾ, ਬਸ ਹੁਣ ਮੇਰੇ ਤੋ ਹੋਰ ਲਿੱਖਿਅਾ ਨਹੀ ਜਾ ਰਿ...

ਮੈ ਲਿੱਖਾ ਵੀ ਤਾ ਕੀ ਲਿੱਖਾ ।

ਮੈ ਲਿੱਖਾ ਵੀ ਤਾ ਕੀ ਲਿੱਖਾ, ਬੜਾ ਕੁੱਝ ਅੈ, ਪਰ ਅਲਫਾਜ਼ ਨਹੀ, ੲਿਕ ਧੁਨ ਤਾ ਹੈ, ਪਰ ਸਾਜ਼ ਨਹੀ, ਮੈ ਲਿੱਖਾ ਵੀ ਤਾ ਕੀ ਲਿੱਖਾ । ਜਦ ਕੱਲਾ ਸਾ ਚੰਗਾ ਸਾ, ਹੁਣ ਦੋ ਹਾ ਤਾ ਦੁੱਖ ਬੜੇ ਨੇ, ਛੱਡਾ ਕਿੰਝ ਨਹੀ ਛੱਡ ਸਕਦਾ, ਲਿੱਖ ਨਾ ਹੋਵੇ, ਸਬ ਚੁੱੱਪ ਖੜੇ ਨੇ,, ਹਰ ਪੈਰ ਤੇ ਠੋਕਰ ਅੈ, ਤੈਥੋ ਲੁਕਿਅਾ ਕੁੱਝ ਨਹੀ, ਕਿਸ ਪੀੜ ਨੂੰ ਲਿੱਖ ਸੁਣਾਵਾ, ਕੁੱਝ ਰਿਹਾ ਵੀ ਸੁੱਝ ਨਹੀ,, ਰੋਜ ਲੱਖਾ ਤੂਫਾਨ ੳੁੱਠਦੇ ਨੇ, ਮੇਰੇ ਜਿਹਨ ਦੇ ਅੰਦਰ, ਨਾਲ ਪੀੜਾ ਭਰ ਸੁੱਟਿਅਾ, ੲਿਹ ਦਿਲ ਜੋ ਮੰਦਰ,, ਮੇਰੇ ਗੀਤ ਨੂੰ ਮਿਲੀ ਮੋਤ, ਜੱਗ ਜਾਹਰ ਹੋਵੇਗਾ ਜਲਦੀ, ਪਰਮ ਨੂੰ ਵੀ ਮਿਲੇ ਮੌਤ, ਜਿੳੁਣਾ ਲਿਖਤ ਹੋੲੀ ਕੱਲ ਦੀ,, ਮੈ ਲਿੱਖਾ ਵੀ ਤਾ ਕੀ ਲਿੱਖਾ ।

ੲਿਕ ਸੁਪਨਾ..

Image

ਰਹਿਣ ਦੇ..

Image

ਪਿਅਾਰ..

Image

ਮੇਰਾ ਕੀ ਕਸੂਰ ਸੀ ।

Image

ਅਕਸਰ ਰਾਤ ਨੂੰ ੲਿਕ ਸੁਪਨਾ ਅਾੳੁਦਾ ਅੈ ।

Image

ਮੈਨੂੰ ਤਾ ਅਾਖੀ।

Image

ਅੱਜ ਤਾਰਿਅਾ ਨੇ ਸਵਾਲ ਪੁੱਛੇ ਨੇ ।

Image

ਮੈਨੂੰ ਤਾ ਅਾਖੀ ।

ਤੂੰ ਸੋਹਣੀ ਤੇਨੂੰ ਲੱਖ ਸੋਹਣੇ ਮਿਲ ਜਾਵਣਗੇ, ਪਿਅਾਰ ਕੋੲੀ ਮੇਰੇ ਵਾਂਗ ਜਤਾੳੁ, ਮੈਨੂੰ ਤਾ ਅਾਖੀ । ਤੇਰੀ ੲਿਕ ਗਲਤੀ ਤੇ ਦਿਲ ਤੋੜ ਤੁਰ ਜਾਵਣਗੇ, ਕੋੲੀ ਹਰ ਗਲਤੀ ਤੇਰੀ ਭੁੱਲਾੳੁ, ਮੈਨੂੰ ਤਾ ਅਾਖੀ । ੳੁੱਹਨੇ ਰੂਪ ਤੇਰੇ ਨੂੰ ਮਾਣ ਕੇ ਤੁਰ ਜਾਣਾ, ੳੁਹ ਵਫਾ ਮੇਰੇ ਵਾਂਗ ਨਿਭਾੳੁ, ਮੈਨੂੰ ਤਾ ਅਾਖੀ । ਅਾੳੁਦੇ ਜਾਂਦੇ ਰਾਹੀ ਤੇਰੇ ਖੜ ਸਕਦੇ ਨੇ, ਅਾੲੀ ਮੁਸੀਬਤ ਜੇ ਖੜ ਜਾੳੂ, ਮੈਨੂੰ ਤਾ ਅਾਖੀ । ਮਰਣਾ ਜੀਣਾ ਪਰਮ ਦਾ ਤਾ ਤੇਰੇ ਲੲੀ, ਤੇਰੀ ਅਾੲੀ ੳੁਹ ਮਰ ਜਾੳੂ, ਮੈਨੂੰ ਤਾ ਅਾਖੀ । ਵਾਅਦੇ ਲਾਰੇ ਸਾਰੇ ੲਿਸ਼ਕ ਚ ਕਰਦੇ ਨੇ, ਜਾਨ ਦੇ ਕੇ ਵਾਅਦੇ ਨਿਭਾੳੂ, ਮੈਨੂੰ ਤਾ ਅਾਖੀ । ਅਾਖਣ ਨੂੰ ਤਾ ਤੈਨੂੰ ਅਾਪਣੀ ਕਹਿੰਦਾ ਹਾ, ਜੇ ੳੁਹ ਅਾਪਣੀ ਤੈਨੂੰ ਬਣਾੳੂ, ਮੈਨੂੰ ਤਾ ਅਾਖੀ । ਸਦਾ ਮਿਲ ਜਾਂਦੇ ੲਿੱਥੇ ਹਾਣ ਨੂੰ ਹਾਣੀ ਤਾ, ੳੁਹ ਰੂਹ ਤੇਰੇ ਨਾਲ ਮਿਲਾੳੁ, ਮੈਨੂੰ ਤਾ ਅਾਖੀ । ੲੇਸ ਪਰਮ ਦੇ ਸਾਹਾ ਦੇ ਵਿਚ ਵੱਸਦੀ ਤੂੰ, ਜੇ ੳੁਹ ਸਾਹਾ ਵਿਚ ਵਸਾੳੂ, ਮੈਨੂੰ ਤਾ ਅਾਖੀ । ਮੈਨੂੰ ਤਾ ਅਾਖੀ, ਨੀ ਮੈਨੂੰ ਤਾ ਅਾਖੀ । 

ਅਕਸਰ ਰਾਤ ਨੂੰ ੲਿਕ ਸੁਪਨਾ ਅਾੳੁਦਾ ਅੈ ।

ਅਕਸਰ ਰਾਤ ਨੂੰ ੲਿਕ ਸੁਪਨਾ ਅਾੳੁਦਾ ਅੈ, ਭੁੱਲਣਾ ਚਾਹੁੰਦਾ ਹਾ ਜਿਨਾ ਸਮਿਅਾ ਨੂੰ, ੳੁਹਨਾ ਹੀ ਸਮਿਅਾ ਦੀ ਯਾਦ ਦਿਵਾੳੁਦਾ ਅੈ, ਅਕਸਰ ਰਾਤ ਨੂੰ ੲਿਕ ਸੁਪਨਾ ਅਾੳੁਦਾ ਅੈ । ਅਾਖ ਚੁੱਕਾ ਹਾ ਕਦੋ ਦਾ ਜਿੱਨਾ ਨੂੰ ਅੱਲਵਿਦਾ, ੳੁੱਹਨਾ ਹੀ ਸਮਿਅਾ ਦੀ ਯਾਦ ਦਿਵਾੳੁਦਾ ਅੈ, ਯਾਰ ਤੇ ਪਿਅਾਰ, ਗੲੇ ਸੀ ਦੋਨੋ ਹਾਰ, ਕਰਾ ਕੇ ਯਾਦ ਬਹੁਤ ਰੁਵਾੳੁਦਾ ਅੈ, ਫਿਰ ਨਾ ਨੈਣੀ ਨੀਦਰ ਪੈਂਦੀ ਅੈ, ੳੁਹ ਕੋਲ ਮੇਰੇ ਅਾ ਬਹਿੰਦੀ ਅੈ, ਨਾ ਕੁੱਝ ਸੁੱਣਦੀ ਨਾ ਕੁਝ ਕਹਿੰਦੀ ਅੈ, ੳੁੱਹਦਾ ੲਿੰਝ ਕਰਨਾ ਬਹੁਤ ਸਤਾੳੁਦਾ ਅੈ, ਅਕਸਰ ਰਾਤ ਨੂੰ ੲਿਕ ਸੁਪਨਾ ਅਾੳੁਦਾ ਅੈ । ਅਾਪਣੀ ਕਹਾ ਨਾ ੳੁਹਨੇ ੲਿਹ ਹੱਕ ਦਿੱਤਾ, ਜੱਗ ਕਾਲੇ ਪਾਣੀ ਜੀਕਰ ਥਿਅਾੳੁਦਾ ਅੈ, ੲਿਜ਼ਹਾਰ ੲਿਕਰਾਰ ਤੇ ਫਿਰ ੲਿਨਕਾਰ, ਮੁੱੜ ਮੁੱੜ ਕੇ ਚੇਤੇ ਅਾੳੁਦਾ ਅੈ, ਕਹਿਕੇ ਪਰਮ ਪਰਮ ਬੁਲਾੳੁਣਾ ਜੋ, ਗੱਲ ਗੱਲ ਤੇ ਮੈਨੂੰ ਹਸਾੳੁਣਾ ਜੋ, ਰੁੱਸੇ ਹੋੲੇ ਨੂੰ ਮੈਨੂੰ ਮਨਾੳੁਣਾ ਜੋ, ਦਿਲ ਨੂੰ ਸਕੂਨ ਜਿਹਾ ਦਿਵਾੳੁਦਾ ਅੈ, ਅਕਸਰ ਰਾਤ ਨੂੰ ੲਿਕ ਸੁਪਨਾ ਅਾੳੁਦਾ ਅੈ । ਲੱਬ ਲੈ ਹੋਰ ਹੁਣ ਤੇਰੀ ਲੋੜ ਨਹੀ, ਤੇਰੇ ਬੋਲਾ ਦੀ ਯਾਦ ਦਿਵਾੳੁਦਾ ਅੈ, ਚਲੀ ਗੲੀ ਦੂਰ ਨਹੀ ਸੀ ਮਜਬੂਰ, ਕੋੲੀ ਕਾਰਨ ਸਮਝ ਨਾ ਅਾੳੁਦਾ ਅੈ, ਯਾਰੀ ਤੋੜ ਸੱਜਣ ਲੱਬ ਹੋਰ ਲੲੇ, ਨਾ ਅਾੲੇ ਸਮਝ, ਕਿੳੁ ਮੁੱਖ ਮੋੜ ਲੲੇ, ਕੀਤੇ ਵਾਅਦੇ, ਖੁੱਦ ਤੂੰ ਤੋੜ ਲੲੇ, ਪਰਮ ਜੱਗ ਤੋ ਮੁੱਖ ਛੁਪਾੳੁਦਾ ਅੈ, ਅਕਸਰ ਰਾਤ ਨੂੰ ੲਿਕ ਸੁਪਨਾ ਅਾੳੁ...

ਦੱਸ ਦੇ ਤੂੰ ਰੱਬਾ ਅੈਨਾ ਮੇਰਾ ਕੀ ਕਸੂਰ ਸੀ,,

ਧੋਖਾ ਤਾ ਨਹੀ ਦੇਵੇਗਾ ਸੌਂਹ ੳੁਹਨੇ ੲਿਹ ਖਵਾੲੀ ਸੀ, ਅਸੀ ਸੁੱਧ ਬੁੱਧ ੳੁਹਦੇ ਪਿੱਛੇ ਗਵਾੲੀ ਸੀ, ਕਰ ਖੁੱਦ ਧੋਖਾ ੳੁਹ ਦੂਰ ਤੁਰ ਗੲੀ ਅੈ, ਤੇਰੇ ਜਹੇ ਬਥੇਰੇ ਮੈਨੂੰ ਅਾਖ ਮੁੱੜ ਗੲੀ ਅੈ, ਦਿਲ ਦੀ ਸੀ ਕਾਲੀ ਪਰ ਹੁਸਨ ਚ ਹੁੂਰ ਸੀ, ਦੱਸ ਦੇ ਤੂੰ ਰੱਬਾ ਅੈਨਾ ਮੇਰਾ ਕੀ ਕਸੂਰ ਸੀ,, ਬੋਲ ਤੇਰੇ ਯਾਦ ਸਾਰੇ ਤੈਨੂੰ ਕਿੱਥੋ ਭੁੱਲਾਗੇ, ਕਿਸੇ ਦੇ ਨਾ ਅੱਗੇ ਮੁੱੜ ਕਦੇ ਖੁੱਲਾਗੇ, ਲਿੱਖਦਾ ਰਹੂਗਾ ਮੈ ਤਾ ਤੇਰੀ ਬੇਵਫਾੲੀ ਨੂੰ, ੲਿਸ਼ਕੇ ਚ ਖੱਟੀ ਤੈਥੌ ਗੀਤਾ ਦੀ ਕਮਾੲੀ ਨੂੰ, ਕਿੳੁ ਜਾਨ ਕੱਢੀ ਜਾਨ ਨੇ, ੲਿਹ ਪੁੱਛਣਾ ਜਰੂਰ ਸੀ, ਦੱਸ ਦੇ ਤੂੰ ਰੱਬਾ ਅੈਨਾ ਮੇਰਾ ਕੀ ਕਸੂਰ ਸੀ,, ਲੱਭ ਨਵੇ ਦਿਲ ੳੁੱਤੇ ਕੀਤੇ ਲੱਖ ਵਾਰ ਸੀ, ਮਿੱਟੀ ਵਿੱਚ ਰੋਲਿਅਾ ਜੋ ਮੇਰਾ ਸੱਚਾ ਪਿਅਾਰ ਸੀ, ਤੋੜ ਦਿੱਤਾ ਮੈਨੂੰ ਹੋੲੇ ਪਿੱਠ ੳੁੱਤੇ ਵਾਰਾ ਨੇ, ਮਾੜੇ ਸੀ ਨਸੀਬ ਜਿੱਹੜਾ ਮਿਲੀਅਾ ੲਿਹ ਹਾਰਾਂ ਨੇ, ੳੁਹ ਕਹਿੰਦੀ ਅੈ ਪਰਮ ਤੇਰਾ ਭੰਨਣਾ ਗਰੂਰ ਸੀ, ਦੱਸ ਦੇ ਤੂੰ ਰੱਬਾ ਅੈਨਾ ਮੇਰਾ ਕੀ ਕਸੂਰ ਸੀ,,

ਅਾਸ..

Marr Gya Hai Oh Shaksh Jo Kadi Jeonda C, Hun Ta Bs Ik Turdi Firdi Laash Hai, Bina Supnya De Kahdi Hundi Zindgi, Hassda Sabb Lyi Khud Lyi Udaas Hai.. Koi Sunn Lye Bs Behke Koi Ehdi, Kise Aise Di Krda Pya Talaash Hai, Sabb Apne Aap Lyi Chaunde Dhyaan Ohda. Koi Te Hoyega, Usnu Usdi Aas Hai.. ਮਰ ਗਿਅਾ ਹੈ ੳੁਹ ਸਕਸ਼ ਜੋ ਕਦੀ ਜਿੳੁਦਾ ਸੀ, ਹੁਣ ਤਾ ਬਸ ੲਿਕ ਤੁਰਦੀ ਫਿਰਦੀ ਲਾਸ਼ ਅੈ, ਬਿਨਾ ਸੁਪਨਿਅਾ ਦੇ ਕਾਹਦੀ ਹੁੰਦੀ ਜਿੰਦਗੀ, ਹੱਸਦਾ ਸੱਭ ਲੲੀ ਖੁੱਦ ਲੲੀ ੳੁਦਾਸ ਅੈ,, ਕੋੲੀ ਸੁਣ ਲੲੇ ਬਸ ਬਹਿਕੇ ਕੋੲੀ ੲਿਹਦੀ, ਕਿਸੇ ਅੈਸੇ ਦੀ ਕਰਦਾ ਪਿਅਾ ਤਲਾਸ਼ ਅੈ, ਸੱਭ ਅਾਪਣੇ ਅਾਪ ਲੲੀ ਚਾਹੁੰਦੇ ਧਿਅਾਨ ਉਹਦਾ, ਕੋੲੀ ਤੇ ਹੋੲੇਗਾ, ਉਸਨੂੰ ਉਸਦੀ ਅਾਸ ਅੈ,,

ਜਿੰਦਗੀ.

Sahmne Kandh Te Likh K De Jaavi, Bhull Gya Haa K Kon Haa Main, Naa Jhukn De Vaade Jehne Lakh Kite, Jhukki Sada Lyi Aisi Dhon Haa Main.. ਸਾਹਮਣੇ ਕੰਧ ਤੇ ਲਿੱਖ ਕੇ ਦੇ ਜਾਵੀ, ਭੁੱਲ ਗਿਅਾ ਹਾ ਕਿ ਕੋਣ ਹਾ ਮੈ,, ਨਾ ਝੁੱਕਣ ਦੇ ਵਾਅਦੇ ਜਿਸਨੇ ਲੱਖ ਕੀਤੇ, ਝੁੱਕੀ ਸਦਾ ਲੲੀ ਅੈਸੀ ਧੌਣ ਹਾ ਮੈ,,

Gham

Vikde Ne Aaye Sda Roop Te Shbaab Ithe, Gham Jhalla Bhairra Mera Kyu Na Vikkya, Loki Kehnde Pyar Da Paisa He Vajood Hun, Shayad Ese Gallo Ajj Ohne Mukh Vattya, Dil Ch Je Pyar Nahi C Kyu Kiha Teri Haa, Mainu C Ujaarr Tu Kehri Gallo Hassya, Kehndi Tere Jahe Lakh Mere Piche Aaunde Ne, Tu Ta C Khidona Ajj Khed Pre Suttya, Tere Jahya Naal Meri Jutti V Nibhave Na, PaRM Tu Ta Kamla Jo Dil Wich Rakhya.. ਵਿਕਦੇ ਨੇ ਆਏ ਸਦਾ ਰੂਪ ਤੇ ਸ਼ਬਾਬ ਇੱਥੇ, ਗਮ ਝੱਲਾ ਭੈੜਾ ਮੇਰਾ ਕਿਉ ਨਾ ਵਿੱਕਿਆ,, ਲੋਕੀ ਕਹਿੰਦੇ ਪਿਆਰ ਦਾ ਪੈਸਾ ਹੀ ਵਜੂਦ ਹੁਣ, ਸ਼ਾਇਦ ਏਸੇ ਗੱਲੋ ਅੱਜ ਉਹਨੇ ਮੁੱਖ ਵੱਟਿਆ,, ਦਿਲ ਚ ਜੇ ਪਿਆਰ ਨਹੀ ਸੀ ਕਿਉ ਕਿਹਾ ਤੇਰੀ ਆ, ਮੈਨੂੰ ਸੀ ਉਜਾੜ ਤੂੰ ਕਿਹੜੀ ਗੱਲੋ ਹੱਸਿਆ,, ਕਹਿੰਦੀ ਤੇਰੇ ਜਹੇ ਲੱਖ ਮੇਰੇ ਪਿੱਛੇ ਆਉਦੇ ਨੇ, ਤੂੰ ਤਾ ਸੀ ਖਿਡੌਣਾ ਅੱਜ ਖੇਡ ਪਰੇ ਸੁੱਟਿਆ, ਤੇਰੇ ਜਹਿਆ ਨਾਲ ਮੇਰੀ ਜੁੱਤੀ ਵੀ ਨਿਭਾਵੇ ਨਾ, ਪਰਮ ਤੂੰ ਤਾ ਕਮਲਾ ਜੋ ਦਿਲ ਵਿਚ ਰੱਖਿਆ,,

Jhoothi Tu Kudiye Ni Jhoothi Teri Yaari - ਝੂਠੀ ਤੂੰ ਕੁੜੀਏ ਨੀ ਝੂਠੀ ਤੇਰੀ ਯਾਰੀ

ਪਾ ਕੇ ਪਰੀਤਾ ਗੂੜੀਆ ਛੱਡ ਜਾਣਾ ਇਹ ਕੰਮ ਤੇਰਾ, ਮੈ ਤਾ ਜਿੰਦ ਵੀ ਆਪਣੀ ਵਾਅਦਿਆ ਉੱਤੌ ਵਾਰੀ.. ਨੀ ਤੂੰ ਕਰਕੇ ਵਾਅਦੇ ਲੱਖਾ ਯਾਰੀ ਲਾਈ ਸੀ, ਹੁਣ ਕਿਉ ਮੁਕਰੀ ਜਦੋ ਆਈ ਨਿਭਾਉਣ ਦੀ ਵਾਰੀ.. ਅਸੀ ਉੱਜੜੇ ਹਾ ਜਿਉ ਉਜੜੇ ਕੋਈ ਹੋਰ ਨਾ, ਝੂਠੀ ਤੂੰ ਕੁੜੀਏ ਨੀ ਝੂਠੀ ਤੇਰੀ ਯਾਰੀ.. ਲੋਕੀ ਤਾਹਨੇ ਦਿੰਦੇ ਕਹਿੰਦੇ ਕਮਲਾ ਪਰਮ ਨੂੰ, ਇੱਕ ਵਾਰ ਨਾ ਕੁੜੀਏ ਕੱਖ ਤੂੰ ਸੋਚ ਵਿਚਾਰੀ.. Paa K Preeta Ghuriya Chadd Jana Eh Kamm Tera, Main Ta Jind V Apni Vaadya Utto Vaari.. Ni Tu Krke Vaade Lakha Yaari Laayi C, Hun Kyu Mukkri Jado Aayi Nibhaun Di Vaari.. Asi Ujjre Haa Jive Ujjre Koi Hor Naa, Jhoothi Tu Kudiye Ni Jhoothi teri Yaari.. Loki Tahne Dinde Kehnde Kamla PaRM Nu, Ik Vaar Naa Kudiye Kakh Tu Soch Vichari..

Dard

ਉਸ ਵਕਤ ਕੋਈ ਨਹੀ ਸੀ ਮੇਰਾ ਜਦ ਗਰੀਬ ਸੀ, ਹੁਣ ਵਿਕਣ ਲੱਗਾ ਐ ਦਰਦ ਸਾਰੇ ਕਰੀਬ ਨੇ,,

Surat

ਅੱਜ ਸੀਰਤ ਨੂੰ ਪਰਖਣ ਵਾਲਾ ਕੋਈ ਨਹੀ, ਸਬ ਆਸ਼ਿਕ ਵੇਖੇ ਇਥੇ ਸੋਹਣੀ ਸੂਰਤ ਦੇ ਮੈ..

Kaash

ਸਭ ਕੁੱਛ ਵਿੱਕਦਾ ਹੈ ਇਸ ਦੁਨੀਆ ਵਿੱਚ, ਕਾਸ਼ ਜੁਦਾਈ ਵੀ ਰਿਸ਼ਵਤ ਲੈ ਲੇਂਦੀ..

Kaali Raat

ਅੱਖੀਆ ਵਿਚ ਬਰਸਾਤ ਜਿਹੀ ਸਿਰ ਤੇ ਕਾਲੀ ਰਾਤ ਜਿਹੀ, ਦਿਲ ਵਿਚ ਇਸ਼ਕ ਉਬਾਲ ਜਿਹਾ ਦਰਦਾਂ ਭਰੀ ਦੁਪਹਿਰ ਦਾ..

Kalam

ਤੇਰੀ ਆਵਾਜ ਜੇਕਰ ਕਦੇ ਮੇਰਿਆ ਗੀਤਾਂ ਨੂੰ ਛੋਹ ਲੈਦੀ, ਕਲਮ ਮੇਰੀ ਦਾ ਲਿੱਖਿਆ ਹਰ ਲਫਜ਼ ਜਿਉਦਾ ਹੋ ਜਾਂਦਾ..