ਦੱਸ ਦੇ ਤੂੰ ਰੱਬਾ ਅੈਨਾ ਮੇਰਾ ਕੀ ਕਸੂਰ ਸੀ,,
ਧੋਖਾ ਤਾ ਨਹੀ ਦੇਵੇਗਾ ਸੌਂਹ ੳੁਹਨੇ ੲਿਹ ਖਵਾੲੀ ਸੀ,
ਅਸੀ ਸੁੱਧ ਬੁੱਧ ੳੁਹਦੇ ਪਿੱਛੇ ਗਵਾੲੀ ਸੀ,
ਕਰ ਖੁੱਦ ਧੋਖਾ ੳੁਹ ਦੂਰ ਤੁਰ ਗੲੀ ਅੈ,
ਤੇਰੇ ਜਹੇ ਬਥੇਰੇ ਮੈਨੂੰ ਅਾਖ ਮੁੱੜ ਗੲੀ ਅੈ,
ਦਿਲ ਦੀ ਸੀ ਕਾਲੀ ਪਰ ਹੁਸਨ ਚ ਹੁੂਰ ਸੀ,
ਦੱਸ ਦੇ ਤੂੰ ਰੱਬਾ ਅੈਨਾ ਮੇਰਾ ਕੀ ਕਸੂਰ ਸੀ,,
ਬੋਲ ਤੇਰੇ ਯਾਦ ਸਾਰੇ ਤੈਨੂੰ ਕਿੱਥੋ ਭੁੱਲਾਗੇ,
ਕਿਸੇ ਦੇ ਨਾ ਅੱਗੇ ਮੁੱੜ ਕਦੇ ਖੁੱਲਾਗੇ,
ਲਿੱਖਦਾ ਰਹੂਗਾ ਮੈ ਤਾ ਤੇਰੀ ਬੇਵਫਾੲੀ ਨੂੰ,
ੲਿਸ਼ਕੇ ਚ ਖੱਟੀ ਤੈਥੌ ਗੀਤਾ ਦੀ ਕਮਾੲੀ ਨੂੰ,
ਕਿੳੁ ਜਾਨ ਕੱਢੀ ਜਾਨ ਨੇ, ੲਿਹ ਪੁੱਛਣਾ ਜਰੂਰ ਸੀ,
ਦੱਸ ਦੇ ਤੂੰ ਰੱਬਾ ਅੈਨਾ ਮੇਰਾ ਕੀ ਕਸੂਰ ਸੀ,,
ਲੱਭ ਨਵੇ ਦਿਲ ੳੁੱਤੇ ਕੀਤੇ ਲੱਖ ਵਾਰ ਸੀ,
ਮਿੱਟੀ ਵਿੱਚ ਰੋਲਿਅਾ ਜੋ ਮੇਰਾ ਸੱਚਾ ਪਿਅਾਰ ਸੀ,
ਤੋੜ ਦਿੱਤਾ ਮੈਨੂੰ ਹੋੲੇ ਪਿੱਠ ੳੁੱਤੇ ਵਾਰਾ ਨੇ,
ਮਾੜੇ ਸੀ ਨਸੀਬ ਜਿੱਹੜਾ ਮਿਲੀਅਾ ੲਿਹ ਹਾਰਾਂ ਨੇ,
ੳੁਹ ਕਹਿੰਦੀ ਅੈ ਪਰਮ ਤੇਰਾ ਭੰਨਣਾ ਗਰੂਰ ਸੀ,
ਦੱਸ ਦੇ ਤੂੰ ਰੱਬਾ ਅੈਨਾ ਮੇਰਾ ਕੀ ਕਸੂਰ ਸੀ,,
ਅਸੀ ਸੁੱਧ ਬੁੱਧ ੳੁਹਦੇ ਪਿੱਛੇ ਗਵਾੲੀ ਸੀ,
ਕਰ ਖੁੱਦ ਧੋਖਾ ੳੁਹ ਦੂਰ ਤੁਰ ਗੲੀ ਅੈ,
ਤੇਰੇ ਜਹੇ ਬਥੇਰੇ ਮੈਨੂੰ ਅਾਖ ਮੁੱੜ ਗੲੀ ਅੈ,
ਦਿਲ ਦੀ ਸੀ ਕਾਲੀ ਪਰ ਹੁਸਨ ਚ ਹੁੂਰ ਸੀ,
ਦੱਸ ਦੇ ਤੂੰ ਰੱਬਾ ਅੈਨਾ ਮੇਰਾ ਕੀ ਕਸੂਰ ਸੀ,,
ਬੋਲ ਤੇਰੇ ਯਾਦ ਸਾਰੇ ਤੈਨੂੰ ਕਿੱਥੋ ਭੁੱਲਾਗੇ,
ਕਿਸੇ ਦੇ ਨਾ ਅੱਗੇ ਮੁੱੜ ਕਦੇ ਖੁੱਲਾਗੇ,
ਲਿੱਖਦਾ ਰਹੂਗਾ ਮੈ ਤਾ ਤੇਰੀ ਬੇਵਫਾੲੀ ਨੂੰ,
ੲਿਸ਼ਕੇ ਚ ਖੱਟੀ ਤੈਥੌ ਗੀਤਾ ਦੀ ਕਮਾੲੀ ਨੂੰ,
ਕਿੳੁ ਜਾਨ ਕੱਢੀ ਜਾਨ ਨੇ, ੲਿਹ ਪੁੱਛਣਾ ਜਰੂਰ ਸੀ,
ਦੱਸ ਦੇ ਤੂੰ ਰੱਬਾ ਅੈਨਾ ਮੇਰਾ ਕੀ ਕਸੂਰ ਸੀ,,
ਲੱਭ ਨਵੇ ਦਿਲ ੳੁੱਤੇ ਕੀਤੇ ਲੱਖ ਵਾਰ ਸੀ,
ਮਿੱਟੀ ਵਿੱਚ ਰੋਲਿਅਾ ਜੋ ਮੇਰਾ ਸੱਚਾ ਪਿਅਾਰ ਸੀ,
ਤੋੜ ਦਿੱਤਾ ਮੈਨੂੰ ਹੋੲੇ ਪਿੱਠ ੳੁੱਤੇ ਵਾਰਾ ਨੇ,
ਮਾੜੇ ਸੀ ਨਸੀਬ ਜਿੱਹੜਾ ਮਿਲੀਅਾ ੲਿਹ ਹਾਰਾਂ ਨੇ,
ੳੁਹ ਕਹਿੰਦੀ ਅੈ ਪਰਮ ਤੇਰਾ ਭੰਨਣਾ ਗਰੂਰ ਸੀ,
ਦੱਸ ਦੇ ਤੂੰ ਰੱਬਾ ਅੈਨਾ ਮੇਰਾ ਕੀ ਕਸੂਰ ਸੀ,,
Comments
Post a Comment