ਅਕਸਰ ਰਾਤ ਨੂੰ ੲਿਕ ਸੁਪਨਾ ਅਾੳੁਦਾ ਅੈ ।
ਅਕਸਰ ਰਾਤ ਨੂੰ ੲਿਕ ਸੁਪਨਾ ਅਾੳੁਦਾ ਅੈ,
ਭੁੱਲਣਾ ਚਾਹੁੰਦਾ ਹਾ ਜਿਨਾ ਸਮਿਅਾ ਨੂੰ,
ੳੁਹਨਾ ਹੀ ਸਮਿਅਾ ਦੀ ਯਾਦ ਦਿਵਾੳੁਦਾ ਅੈ,
ਅਕਸਰ ਰਾਤ ਨੂੰ ੲਿਕ ਸੁਪਨਾ ਅਾੳੁਦਾ ਅੈ ।
ਅਾਖ ਚੁੱਕਾ ਹਾ ਕਦੋ ਦਾ ਜਿੱਨਾ ਨੂੰ ਅੱਲਵਿਦਾ,
ੳੁੱਹਨਾ ਹੀ ਸਮਿਅਾ ਦੀ ਯਾਦ ਦਿਵਾੳੁਦਾ ਅੈ,
ਯਾਰ ਤੇ ਪਿਅਾਰ, ਗੲੇ ਸੀ ਦੋਨੋ ਹਾਰ,
ਕਰਾ ਕੇ ਯਾਦ ਬਹੁਤ ਰੁਵਾੳੁਦਾ ਅੈ,
ਫਿਰ ਨਾ ਨੈਣੀ ਨੀਦਰ ਪੈਂਦੀ ਅੈ,
ੳੁਹ ਕੋਲ ਮੇਰੇ ਅਾ ਬਹਿੰਦੀ ਅੈ,
ਨਾ ਕੁੱਝ ਸੁੱਣਦੀ ਨਾ ਕੁਝ ਕਹਿੰਦੀ ਅੈ,
ੳੁੱਹਦਾ ੲਿੰਝ ਕਰਨਾ ਬਹੁਤ ਸਤਾੳੁਦਾ ਅੈ,
ਅਕਸਰ ਰਾਤ ਨੂੰ ੲਿਕ ਸੁਪਨਾ ਅਾੳੁਦਾ ਅੈ ।
ਅਾਪਣੀ ਕਹਾ ਨਾ ੳੁਹਨੇ ੲਿਹ ਹੱਕ ਦਿੱਤਾ,
ਜੱਗ ਕਾਲੇ ਪਾਣੀ ਜੀਕਰ ਥਿਅਾੳੁਦਾ ਅੈ,
ੲਿਜ਼ਹਾਰ ੲਿਕਰਾਰ ਤੇ ਫਿਰ ੲਿਨਕਾਰ,
ਮੁੱੜ ਮੁੱੜ ਕੇ ਚੇਤੇ ਅਾੳੁਦਾ ਅੈ,
ਕਹਿਕੇ ਪਰਮ ਪਰਮ ਬੁਲਾੳੁਣਾ ਜੋ,
ਗੱਲ ਗੱਲ ਤੇ ਮੈਨੂੰ ਹਸਾੳੁਣਾ ਜੋ,
ਰੁੱਸੇ ਹੋੲੇ ਨੂੰ ਮੈਨੂੰ ਮਨਾੳੁਣਾ ਜੋ,
ਦਿਲ ਨੂੰ ਸਕੂਨ ਜਿਹਾ ਦਿਵਾੳੁਦਾ ਅੈ,
ਅਕਸਰ ਰਾਤ ਨੂੰ ੲਿਕ ਸੁਪਨਾ ਅਾੳੁਦਾ ਅੈ ।
ਲੱਬ ਲੈ ਹੋਰ ਹੁਣ ਤੇਰੀ ਲੋੜ ਨਹੀ,
ਤੇਰੇ ਬੋਲਾ ਦੀ ਯਾਦ ਦਿਵਾੳੁਦਾ ਅੈ,
ਚਲੀ ਗੲੀ ਦੂਰ ਨਹੀ ਸੀ ਮਜਬੂਰ,
ਕੋੲੀ ਕਾਰਨ ਸਮਝ ਨਾ ਅਾੳੁਦਾ ਅੈ,
ਯਾਰੀ ਤੋੜ ਸੱਜਣ ਲੱਬ ਹੋਰ ਲੲੇ,
ਨਾ ਅਾੲੇ ਸਮਝ, ਕਿੳੁ ਮੁੱਖ ਮੋੜ ਲੲੇ,
ਕੀਤੇ ਵਾਅਦੇ, ਖੁੱਦ ਤੂੰ ਤੋੜ ਲੲੇ,
ਪਰਮ ਜੱਗ ਤੋ ਮੁੱਖ ਛੁਪਾੳੁਦਾ ਅੈ,
ਅਕਸਰ ਰਾਤ ਨੂੰ ੲਿਕ ਸੁਪਨਾ ਅਾੳੁਦਾ ਅੈ ।
ਭੁੱਲਣਾ ਚਾਹੁੰਦਾ ਹਾ ਜਿਨਾ ਸਮਿਅਾ ਨੂੰ,
ੳੁਹਨਾ ਹੀ ਸਮਿਅਾ ਦੀ ਯਾਦ ਦਿਵਾੳੁਦਾ ਅੈ,
ਅਕਸਰ ਰਾਤ ਨੂੰ ੲਿਕ ਸੁਪਨਾ ਅਾੳੁਦਾ ਅੈ ।
ਅਾਖ ਚੁੱਕਾ ਹਾ ਕਦੋ ਦਾ ਜਿੱਨਾ ਨੂੰ ਅੱਲਵਿਦਾ,
ੳੁੱਹਨਾ ਹੀ ਸਮਿਅਾ ਦੀ ਯਾਦ ਦਿਵਾੳੁਦਾ ਅੈ,
ਯਾਰ ਤੇ ਪਿਅਾਰ, ਗੲੇ ਸੀ ਦੋਨੋ ਹਾਰ,
ਕਰਾ ਕੇ ਯਾਦ ਬਹੁਤ ਰੁਵਾੳੁਦਾ ਅੈ,
ਫਿਰ ਨਾ ਨੈਣੀ ਨੀਦਰ ਪੈਂਦੀ ਅੈ,
ੳੁਹ ਕੋਲ ਮੇਰੇ ਅਾ ਬਹਿੰਦੀ ਅੈ,
ਨਾ ਕੁੱਝ ਸੁੱਣਦੀ ਨਾ ਕੁਝ ਕਹਿੰਦੀ ਅੈ,
ੳੁੱਹਦਾ ੲਿੰਝ ਕਰਨਾ ਬਹੁਤ ਸਤਾੳੁਦਾ ਅੈ,
ਅਕਸਰ ਰਾਤ ਨੂੰ ੲਿਕ ਸੁਪਨਾ ਅਾੳੁਦਾ ਅੈ ।
ਅਾਪਣੀ ਕਹਾ ਨਾ ੳੁਹਨੇ ੲਿਹ ਹੱਕ ਦਿੱਤਾ,
ਜੱਗ ਕਾਲੇ ਪਾਣੀ ਜੀਕਰ ਥਿਅਾੳੁਦਾ ਅੈ,
ੲਿਜ਼ਹਾਰ ੲਿਕਰਾਰ ਤੇ ਫਿਰ ੲਿਨਕਾਰ,
ਮੁੱੜ ਮੁੱੜ ਕੇ ਚੇਤੇ ਅਾੳੁਦਾ ਅੈ,
ਕਹਿਕੇ ਪਰਮ ਪਰਮ ਬੁਲਾੳੁਣਾ ਜੋ,
ਗੱਲ ਗੱਲ ਤੇ ਮੈਨੂੰ ਹਸਾੳੁਣਾ ਜੋ,
ਰੁੱਸੇ ਹੋੲੇ ਨੂੰ ਮੈਨੂੰ ਮਨਾੳੁਣਾ ਜੋ,
ਦਿਲ ਨੂੰ ਸਕੂਨ ਜਿਹਾ ਦਿਵਾੳੁਦਾ ਅੈ,
ਅਕਸਰ ਰਾਤ ਨੂੰ ੲਿਕ ਸੁਪਨਾ ਅਾੳੁਦਾ ਅੈ ।
ਲੱਬ ਲੈ ਹੋਰ ਹੁਣ ਤੇਰੀ ਲੋੜ ਨਹੀ,
ਤੇਰੇ ਬੋਲਾ ਦੀ ਯਾਦ ਦਿਵਾੳੁਦਾ ਅੈ,
ਚਲੀ ਗੲੀ ਦੂਰ ਨਹੀ ਸੀ ਮਜਬੂਰ,
ਕੋੲੀ ਕਾਰਨ ਸਮਝ ਨਾ ਅਾੳੁਦਾ ਅੈ,
ਯਾਰੀ ਤੋੜ ਸੱਜਣ ਲੱਬ ਹੋਰ ਲੲੇ,
ਨਾ ਅਾੲੇ ਸਮਝ, ਕਿੳੁ ਮੁੱਖ ਮੋੜ ਲੲੇ,
ਕੀਤੇ ਵਾਅਦੇ, ਖੁੱਦ ਤੂੰ ਤੋੜ ਲੲੇ,
ਪਰਮ ਜੱਗ ਤੋ ਮੁੱਖ ਛੁਪਾੳੁਦਾ ਅੈ,
ਅਕਸਰ ਰਾਤ ਨੂੰ ੲਿਕ ਸੁਪਨਾ ਅਾੳੁਦਾ ਅੈ ।
Comments
Post a Comment