ਜਿੰਦਗੀ.

Sahmne Kandh Te Likh K De Jaavi,
Bhull Gya Haa K Kon Haa Main,
Naa Jhukn De Vaade Jehne Lakh Kite,
Jhukki Sada Lyi Aisi Dhon Haa Main..

ਸਾਹਮਣੇ ਕੰਧ ਤੇ ਲਿੱਖ ਕੇ ਦੇ ਜਾਵੀ,
ਭੁੱਲ ਗਿਅਾ ਹਾ ਕਿ ਕੋਣ ਹਾ ਮੈ,,
ਨਾ ਝੁੱਕਣ ਦੇ ਵਾਅਦੇ ਜਿਸਨੇ ਲੱਖ ਕੀਤੇ,
ਝੁੱਕੀ ਸਦਾ ਲੲੀ ਅੈਸੀ ਧੌਣ ਹਾ ਮੈ,,

Comments

Popular posts from this blog

Tere Husn Di Tareef - ਤੇਰੇ ਹੁਸਨ ਦੀ ਤਰੀਫ (Punjabi Font)

Aje Na Bhulli Hovegi -- ਅਜੇ ਨਾ ਭੁੱਲੀ ਹੋਵੇਗੀ (Punjabi Font)

ਮੇਰੀ ਸੋਚ - Meri Soch