ਮੈ ਲਿੱਖਾ ਵੀ ਤਾ ਕੀ ਲਿੱਖਾ ।
ਮੈ ਲਿੱਖਾ ਵੀ ਤਾ ਕੀ ਲਿੱਖਾ,
ਬੜਾ ਕੁੱਝ ਅੈ, ਪਰ ਅਲਫਾਜ਼ ਨਹੀ,
ੲਿਕ ਧੁਨ ਤਾ ਹੈ, ਪਰ ਸਾਜ਼ ਨਹੀ,
ਮੈ ਲਿੱਖਾ ਵੀ ਤਾ ਕੀ ਲਿੱਖਾ ।
ਜਦ ਕੱਲਾ ਸਾ ਚੰਗਾ ਸਾ,
ਹੁਣ ਦੋ ਹਾ ਤਾ ਦੁੱਖ ਬੜੇ ਨੇ,
ਛੱਡਾ ਕਿੰਝ ਨਹੀ ਛੱਡ ਸਕਦਾ,
ਲਿੱਖ ਨਾ ਹੋਵੇ, ਸਬ ਚੁੱੱਪ ਖੜੇ ਨੇ,,
ਹਰ ਪੈਰ ਤੇ ਠੋਕਰ ਅੈ,
ਤੈਥੋ ਲੁਕਿਅਾ ਕੁੱਝ ਨਹੀ,
ਕਿਸ ਪੀੜ ਨੂੰ ਲਿੱਖ ਸੁਣਾਵਾ,
ਕੁੱਝ ਰਿਹਾ ਵੀ ਸੁੱਝ ਨਹੀ,,
ਰੋਜ ਲੱਖਾ ਤੂਫਾਨ ੳੁੱਠਦੇ ਨੇ,
ਮੇਰੇ ਜਿਹਨ ਦੇ ਅੰਦਰ,
ਨਾਲ ਪੀੜਾ ਭਰ ਸੁੱਟਿਅਾ,
ੲਿਹ ਦਿਲ ਜੋ ਮੰਦਰ,,
ਮੇਰੇ ਗੀਤ ਨੂੰ ਮਿਲੀ ਮੋਤ,
ਜੱਗ ਜਾਹਰ ਹੋਵੇਗਾ ਜਲਦੀ,
ਪਰਮ ਨੂੰ ਵੀ ਮਿਲੇ ਮੌਤ,
ਜਿੳੁਣਾ ਲਿਖਤ ਹੋੲੀ ਕੱਲ ਦੀ,,
ਮੈ ਲਿੱਖਾ ਵੀ ਤਾ ਕੀ ਲਿੱਖਾ ।
ਬੜਾ ਕੁੱਝ ਅੈ, ਪਰ ਅਲਫਾਜ਼ ਨਹੀ,
ੲਿਕ ਧੁਨ ਤਾ ਹੈ, ਪਰ ਸਾਜ਼ ਨਹੀ,
ਮੈ ਲਿੱਖਾ ਵੀ ਤਾ ਕੀ ਲਿੱਖਾ ।
ਜਦ ਕੱਲਾ ਸਾ ਚੰਗਾ ਸਾ,
ਹੁਣ ਦੋ ਹਾ ਤਾ ਦੁੱਖ ਬੜੇ ਨੇ,
ਛੱਡਾ ਕਿੰਝ ਨਹੀ ਛੱਡ ਸਕਦਾ,
ਲਿੱਖ ਨਾ ਹੋਵੇ, ਸਬ ਚੁੱੱਪ ਖੜੇ ਨੇ,,
ਹਰ ਪੈਰ ਤੇ ਠੋਕਰ ਅੈ,
ਤੈਥੋ ਲੁਕਿਅਾ ਕੁੱਝ ਨਹੀ,
ਕਿਸ ਪੀੜ ਨੂੰ ਲਿੱਖ ਸੁਣਾਵਾ,
ਕੁੱਝ ਰਿਹਾ ਵੀ ਸੁੱਝ ਨਹੀ,,
ਰੋਜ ਲੱਖਾ ਤੂਫਾਨ ੳੁੱਠਦੇ ਨੇ,
ਮੇਰੇ ਜਿਹਨ ਦੇ ਅੰਦਰ,
ਨਾਲ ਪੀੜਾ ਭਰ ਸੁੱਟਿਅਾ,
ੲਿਹ ਦਿਲ ਜੋ ਮੰਦਰ,,
ਮੇਰੇ ਗੀਤ ਨੂੰ ਮਿਲੀ ਮੋਤ,
ਜੱਗ ਜਾਹਰ ਹੋਵੇਗਾ ਜਲਦੀ,
ਪਰਮ ਨੂੰ ਵੀ ਮਿਲੇ ਮੌਤ,
ਜਿੳੁਣਾ ਲਿਖਤ ਹੋੲੀ ਕੱਲ ਦੀ,,
ਮੈ ਲਿੱਖਾ ਵੀ ਤਾ ਕੀ ਲਿੱਖਾ ।
Comments
Post a Comment