Jhoothi Tu Kudiye Ni Jhoothi Teri Yaari - ਝੂਠੀ ਤੂੰ ਕੁੜੀਏ ਨੀ ਝੂਠੀ ਤੇਰੀ ਯਾਰੀ
ਪਾ ਕੇ ਪਰੀਤਾ ਗੂੜੀਆ ਛੱਡ ਜਾਣਾ ਇਹ ਕੰਮ ਤੇਰਾ,
ਮੈ ਤਾ ਜਿੰਦ ਵੀ ਆਪਣੀ ਵਾਅਦਿਆ ਉੱਤੌ ਵਾਰੀ..
ਨੀ ਤੂੰ ਕਰਕੇ ਵਾਅਦੇ ਲੱਖਾ ਯਾਰੀ ਲਾਈ ਸੀ,
ਹੁਣ ਕਿਉ ਮੁਕਰੀ ਜਦੋ ਆਈ ਨਿਭਾਉਣ ਦੀ ਵਾਰੀ..
ਅਸੀ ਉੱਜੜੇ ਹਾ ਜਿਉ ਉਜੜੇ ਕੋਈ ਹੋਰ ਨਾ,
ਝੂਠੀ ਤੂੰ ਕੁੜੀਏ ਨੀ ਝੂਠੀ ਤੇਰੀ ਯਾਰੀ..
ਲੋਕੀ ਤਾਹਨੇ ਦਿੰਦੇ ਕਹਿੰਦੇ ਕਮਲਾ ਪਰਮ ਨੂੰ,
ਇੱਕ ਵਾਰ ਨਾ ਕੁੜੀਏ ਕੱਖ ਤੂੰ ਸੋਚ ਵਿਚਾਰੀ..
Paa K Preeta Ghuriya Chadd Jana Eh Kamm Tera,
Main Ta Jind V Apni Vaadya Utto Vaari..
Ni Tu Krke Vaade Lakha Yaari Laayi C,
Hun Kyu Mukkri Jado Aayi Nibhaun Di Vaari..
Asi Ujjre Haa Jive Ujjre Koi Hor Naa,
Jhoothi Tu Kudiye Ni Jhoothi teri Yaari..
Loki Tahne Dinde Kehnde Kamla PaRM Nu,
Ik Vaar Naa Kudiye Kakh Tu Soch Vichari..
ਮੈ ਤਾ ਜਿੰਦ ਵੀ ਆਪਣੀ ਵਾਅਦਿਆ ਉੱਤੌ ਵਾਰੀ..
ਨੀ ਤੂੰ ਕਰਕੇ ਵਾਅਦੇ ਲੱਖਾ ਯਾਰੀ ਲਾਈ ਸੀ,
ਹੁਣ ਕਿਉ ਮੁਕਰੀ ਜਦੋ ਆਈ ਨਿਭਾਉਣ ਦੀ ਵਾਰੀ..
ਅਸੀ ਉੱਜੜੇ ਹਾ ਜਿਉ ਉਜੜੇ ਕੋਈ ਹੋਰ ਨਾ,
ਝੂਠੀ ਤੂੰ ਕੁੜੀਏ ਨੀ ਝੂਠੀ ਤੇਰੀ ਯਾਰੀ..
ਲੋਕੀ ਤਾਹਨੇ ਦਿੰਦੇ ਕਹਿੰਦੇ ਕਮਲਾ ਪਰਮ ਨੂੰ,
ਇੱਕ ਵਾਰ ਨਾ ਕੁੜੀਏ ਕੱਖ ਤੂੰ ਸੋਚ ਵਿਚਾਰੀ..
Paa K Preeta Ghuriya Chadd Jana Eh Kamm Tera,
Main Ta Jind V Apni Vaadya Utto Vaari..
Ni Tu Krke Vaade Lakha Yaari Laayi C,
Hun Kyu Mukkri Jado Aayi Nibhaun Di Vaari..
Asi Ujjre Haa Jive Ujjre Koi Hor Naa,
Jhoothi Tu Kudiye Ni Jhoothi teri Yaari..
Loki Tahne Dinde Kehnde Kamla PaRM Nu,
Ik Vaar Naa Kudiye Kakh Tu Soch Vichari..
Comments
Post a Comment