ਰੱਬਾ - Rabba

ਵਾਸਤੇ ਕਿੰਨੇ ਕੁ ਦੇਵਾ, ਕਰਾ ਕਿੰਨੀਅਾ ਦੁਅਾਵਾ,
ਸੱਭ ਨੇ ਅਾਪਣਾ ਬਣਾੲਿਅਾ, ਤੇਰੇ ਕਿੱਹੜੇ ਘਰ ਜਾਵਾਂ,
ਸੱਭ ਦੇ ਵੱਖਰੇ ਅਸੂਲ, ਸੱਭ ਵੱਖਰੀਅਾ ਰਾਹਾਂ,
ਹਰ ਕੋੲੀ ਅਾਪਣੀ ਸਿਖਾਵੇ, ਦੱਸ ਤੈਨੂੰ ਕਿੰਝ ਪਾਵਾਂ ।

Vaaste kinne ku deva, kra kinniya duaava,
Hr ik ne apna banaya, tere kehrre ghar jaava,
SB de vakhhre asool,  Sabb vakhriya raahva,
Hr koi apni sikhave dass tainu kinj paava...

Comments

Popular posts from this blog

Tere Husn Di Tareef - ਤੇਰੇ ਹੁਸਨ ਦੀ ਤਰੀਫ (Punjabi Font)

Aje Na Bhulli Hovegi -- ਅਜੇ ਨਾ ਭੁੱਲੀ ਹੋਵੇਗੀ (Punjabi Font)

ਮੇਰੀ ਸੋਚ - Meri Soch