ਖੁੱਦਾ - Khuda
ਮੇਰੇ ਬੋਲਣ ਨਾਲ ਫਰਕ ਪੈ ਜਾਵੇ, ੳੁਹਨਾ ਖੁੱਦਾ ਦੇ ਬੰਦਿਅਾ ਨੂੰ ਮੇਰਾ ਸਵਾਲ ਅੈ,
ਅੈਨਾ ਛੋਟਾ ਹੈ ਤੇਰਾ ਖੁੱਦਾ ਜੋ ਮੇਰੀ ਗੱਲ ਦਾ ਵੀ ਬਣਿਅਾ ਅੈਡਾ ਬਵਾਲ ਅੈ,
ਬਾਕੀ ਬਚੀ ਗੱਲ ਕਿਹਾ ਸੱਚ ਹੀ ਅੈ, ਕਿਹਾ ਵੀ ਤਾਂ ਸਬੂਤਾ ਦੇ ਨਾਲ ਅੈ,
ਤੇਰੇ ਮੁਤਾਬਿਕ ਹਰ ੲਿੱਕ ਵਿੱਚ ਖੁੱਦਾ, ਤਾ ਮੇਰੇ ਅੰਦਰ ਦੇ ਖੁੱਦਾ ਦਾ ਸਵਾਲ ਅੈ,
ਕਿੰਨਾ ਕੂ ਸਹੀ ਅੈ ਜੋ ਅੱਜ ਦੇ ਬੰਦਿਅਾ ਨੇ ਕੀਤਾ ਖੁੱਦ ਖੁੱਦਾ ਦਾ ਹਾਲ ਅੈ,
ਰੋਲੇ ਤਾ ਅਾਪਦੇ ਨੀ ਮੁੱਕਦੇ ੲਿੱਹਨਾ ਦੇ, ਤੇ ਮੈਨੂੰ ਕਹਿੰਦੇ ਕੀ ਮਚਾੲਿਅਾ ਬਵਾਲ ਅੈ ।

Comments
Post a Comment