ਹੋਂਦ

ਦਰਜੇ ਰੱਬ ਦੇ ਲੈਣੇ ਹੁਣ ਕੋੲੀ ਵੱਡੀ ਗੱਲ ਨਹੀ,
ਮਿਲ ਜਾਣਗੇ 36 ਤੈਨੂੰ ੲਿੱਕ ਪਿੰਡ ਚ ਖੁੱਦਾ,
ਸੌ ਸੌ ਝੂਠਿਆ ਦਾ ਝੂਠਾ ਆਗੂ ਬਣੇ ਸੱਚ ਦਾ,
ਪਰਮ ਚੁੱਪ ਕਰ ਲੋਕੀ ਕਹਿੰਦੇ ਰੱਬ ਦੀ ਰਜਾ ।

Comments

Popular posts from this blog

Tere Husn Di Tareef - ਤੇਰੇ ਹੁਸਨ ਦੀ ਤਰੀਫ (Punjabi Font)

Aje Na Bhulli Hovegi -- ਅਜੇ ਨਾ ਭੁੱਲੀ ਹੋਵੇਗੀ (Punjabi Font)

ਮੇਰੀ ਸੋਚ - Meri Soch