ਕੱਲੀ ਖੁੱਦ ਨੂੰ ਪੁੱਛਦੀ ਹਾ, ਕਿ ੳੁਹ ਪਿਅਾਰ ਤਾ ਕਰਦਾ ਅੈ ? (Punjabi Font)
ਪਹਿਲਾ ਸੀ ਕੁੱਝ ਹੋਰ ਤੇ ਹੁਣ ਹੋਰ ਹੀ ਲੱਗਦਾ ਅੈ,
ਮੇਰੀ ਹਰ ੲਿਕ ਰੀਝ ਨੂੰ ੳੁਹ ਬੇਲੋੜੀ ਦੱਸਦਾ ਅੈ,
ਮੈਨੂੰ ਕੱਲਿਅਾ ਛੱਡ ਕੇ ਕਿੳੁ ਵਿਚ ਯਾਰਾਂ ਹੱਸਦਾ ਅੈ,
ਦਿੱਲ ਵਿੱਚ ਕੀ ਅੈ ੳੁਹਦੇ ੲਿਹ ਵੀ ਨਾ ਦੱਸਦਾ ਅੈ,
ਮੇਰੇ ਨਾਲ ਕੀ ਵੈਰ ਅੈ ੳੁਸਦਾ, ਦਿਲ ਪੁੱਛਣੋ ਡਰਦਾ ਅੈ,
ਕੱਲੀ ਖੁੱਦ ਨੂੰ ਪੁੱਛਦੀ ਹਾ, ਕਿ ੳੁਹ ਪਿਅਾਰ ਤਾ ਕਰਦਾ ਅੈ ?
ਫੋਕਾ ਰੋਹਬ ਜਿਹਾ ਪਾਕੇ, ਹਰ ੲਿਕ ਗੱਲ ਮਨਾਵੇ ੳੁਹ,
ਝੂਠ ਜਿਹਾ ਹੀ ਲੱਗਦਾ ਜੱਦ ਕਹੇ ਮੈਨੂੰ ਚਾਹਵੇ ੳੁਹ,
ਰਾਤੀ ਮੈਨੂੰ ਛੱਡ ਕੇ, ਦਿਨੇ ਕਰਦਾ ਪਛਤਾਵੇ ੳੁਹ,
ਜੇ ਚਾਹੁੰਦਾ ਤਾ ਕਿਹੜੀ ਗੱਲੋ ਮੈਨੂੰ ਚਾਹਵੇ ੳੁਹ,
ਮੇਰੇ ਸਾਹਵੇ ਲੈ ਕੇ ਮੁੱਖ ਕਿੳ ਭੋਲਾ ਖੜਦਾ ਅੈ,

ਕਹਿਣੇ ਨੂੰ ਤਾ ਮੈਨੂੰ ਅਾਪਣੀ ਸੱਬ ਕੁੱਝ ਕਹਿੰਦਾ ਅੈ,
ਸਾਰਾ ਸਾਰਾ ਦਿਨ ਫਿਰ ਕਾਹਤੋ ਦੂਰ ੳੁਹ ਰਹਿੰਦਾ ਅੈ,
ਜੱਦ ਦਿਲ ਕਰਦਾ ੳੁਸ ਵੇਲੇ ਹੀ ਕੋਲ ਹੀ ਬਹਿੰਦਾ ਅੈ,
ਗੱਲਾ ਮਿੱਠੀਅਾ ਕਰਕੇ ਮੈਨੂੰ ਵੱਸ ਕਰ ਲ਼ੈਦਾ ਅੈ,
ਫਿਰ ਕਿੱਹੜੀ ਗੱਲੋ ਖਿੱਝਕੇ ਮੈਥੌ ਮੁੱਖ ਵੱਟ ਖੱੜਦਾ ਅੈ,

ਚੱਕ ਸਾਹਬੂ ਦੇ ਪਰਮ ਮੈ ਤੈਨੂੰ ਜਿਸ ਦਿਨ ਛੱਡਾਂਗੀ,
ਰੋਵੇਗਾ ਵੇ ਜਿਸ ਦਿਨ ਤੈਨੂੰ ਦਿੱਲ ਚੋ ਕੱਡਾਂਗੀ,
ਮੰਨਿਅਾ ਚੁੱਬੀ ਸੂਲ ਦੇ ਵਾਂਗੂ ਰੂਹ ਚੋ ਕੱਡਾਂਗੀ,
ਤੇਰੇ ਨਾਲੋ ਤੋੜ ਕੇ ਜੱਗ ਤੋ ਪਾਸਾ ਵੱਟਾਂਗੀ,
ਜਿਸਦੇ ਲੲੀ ਮੈ ਮਰਦੀ ਕਿ ੳੁਹ ਵੀ ਮਰਦਾ ਅੈ ?

Comments
Post a Comment