Changa Fir Main Hun Chal Da Haa - ਚੰਗਾਂ ਫਿਰ ਮੈ ਹੁਣ ਚੱਲਦਾ ਹਾ
Rukkya Haa Main K Chal Da Haa,
Supna Ajj Da K Kall Da Haa,
Beete Waqt Di Koi Galti Haa Shayd,
Dil De Ubaala Nu Bas Thall Da Haa,
Changa Fir Main Hun Chal Da Haa.
Roko Naa Mainu Bass Jaan Deo,
Mere Jhakhma Nu Mainu Jalaan Deo,
Jehda Mann Hai Mere Naal Challe,
Jhoothe Dilase Na Hun Jhalda Haa,
Changa Fir Main Hun Chal Da Haa.
Sma V Boht Mainu Ho Gya Ae,
Dard Baaki Na Koi Riha Ae,
Thode Udaas Bohte Ta Hasse Ne,
Eese Layi Na Kise Naal Rallda Haa,
Changa Fir Main Hun Chal Da Haa.
ਰੁੱਕਿਅਾ ਹਾ ਮੈ ਕੇ ਚੱਲਦਾ ਹਾ,
ਸੁਪਨਾ ਅੱਜ ਦਾ ਕੇ ਕੱਲ ਦਾ ਹਾ,
ਬੀਤੇ ਵਕਤ ਦੀ ਕੋੲੀ ਗਲਤੀ ਹਾ ਸ਼ਾੲਿਦ,
ਦਿਲ ਦੇ ੳੁਬਾਂਲਾ ਨੂੰ ਬਸ ਠੱਲਦਾ ਹਾ.
ਚੰਗਾਂ ਫਿਰ ਮੈ ਹੁਣ ਚੱਲਦਾ ਹਾ ।
ਰੋਕੋ ਨਾ ਮੈਨੂੰ ਬਸ ਜਾਣ ਦਿਓ,
ਮੇਰੇ ਜ਼ਖਮਾ ਨੂੰ ਮੈਨੂੰ ਜਲਾਣ ਦਿਓ,
ਜਿੱਹਦਾ ਮਨ ਹੈ, ਮੇਰੇ ਨਾਲ ਚੱਲੇ,
ਝੂਠੇ ਦਿਲਾਸੇ ਨਾ ਹੁਣ ਝੱਲਦਾ ਹਾ,
ਚੰਗਾਂ ਫਿਰ ਮੈ ਹੁਣ ਚੱਲਦਾ ਹਾ ।
ਸਮਾ ਵੀ ਬਹੁਤ ਹੋ ਗਿਅਾ ਅੈ,
ਦਰਦ ਬਾਕੀ ਨਾ ਕੋੲੀ ਰਿਹਾ ਅੈ,
ਥੋੜੇ ੳੁਦਾਸ, ਬਹੁਤੇ ਤਾ ਹੱਸੇ ਨੇ,
ੲੇਸੇ ਲੲੀ ਨਾ ਕਿਸੇ ਨਾਲ ਰੱਲਦਾ ਹਾ,
ਚੰਗਾਂ ਫਿਰ ਮੈ ਹੁਣ ਚੱਲਦਾ ਹਾ ।
Supna Ajj Da K Kall Da Haa,
Beete Waqt Di Koi Galti Haa Shayd,
Dil De Ubaala Nu Bas Thall Da Haa,
Changa Fir Main Hun Chal Da Haa.
Roko Naa Mainu Bass Jaan Deo,
Mere Jhakhma Nu Mainu Jalaan Deo,
Jehda Mann Hai Mere Naal Challe,
Jhoothe Dilase Na Hun Jhalda Haa,
Changa Fir Main Hun Chal Da Haa.
Sma V Boht Mainu Ho Gya Ae,
Dard Baaki Na Koi Riha Ae,
Thode Udaas Bohte Ta Hasse Ne,
Eese Layi Na Kise Naal Rallda Haa,
Changa Fir Main Hun Chal Da Haa.
ਰੁੱਕਿਅਾ ਹਾ ਮੈ ਕੇ ਚੱਲਦਾ ਹਾ,
ਸੁਪਨਾ ਅੱਜ ਦਾ ਕੇ ਕੱਲ ਦਾ ਹਾ,
ਬੀਤੇ ਵਕਤ ਦੀ ਕੋੲੀ ਗਲਤੀ ਹਾ ਸ਼ਾੲਿਦ,
ਦਿਲ ਦੇ ੳੁਬਾਂਲਾ ਨੂੰ ਬਸ ਠੱਲਦਾ ਹਾ.
ਚੰਗਾਂ ਫਿਰ ਮੈ ਹੁਣ ਚੱਲਦਾ ਹਾ ।
ਰੋਕੋ ਨਾ ਮੈਨੂੰ ਬਸ ਜਾਣ ਦਿਓ,
ਮੇਰੇ ਜ਼ਖਮਾ ਨੂੰ ਮੈਨੂੰ ਜਲਾਣ ਦਿਓ,
ਜਿੱਹਦਾ ਮਨ ਹੈ, ਮੇਰੇ ਨਾਲ ਚੱਲੇ,
ਝੂਠੇ ਦਿਲਾਸੇ ਨਾ ਹੁਣ ਝੱਲਦਾ ਹਾ,
ਚੰਗਾਂ ਫਿਰ ਮੈ ਹੁਣ ਚੱਲਦਾ ਹਾ ।
ਸਮਾ ਵੀ ਬਹੁਤ ਹੋ ਗਿਅਾ ਅੈ,
ਦਰਦ ਬਾਕੀ ਨਾ ਕੋੲੀ ਰਿਹਾ ਅੈ,
ਥੋੜੇ ੳੁਦਾਸ, ਬਹੁਤੇ ਤਾ ਹੱਸੇ ਨੇ,
ੲੇਸੇ ਲੲੀ ਨਾ ਕਿਸੇ ਨਾਲ ਰੱਲਦਾ ਹਾ,
ਚੰਗਾਂ ਫਿਰ ਮੈ ਹੁਣ ਚੱਲਦਾ ਹਾ ।
Comments
Post a Comment