ਬੇਗਾਨੀ ਕਹਾਣੀ - Begani Kahani
ਬੇਗਾਨੀ ਪਰ ਹੈ ਸੱਚ ਜਹੀ,
ੳੁਹ ਕੁੱੜੀ ਜੋ ਕੱਚ ਜਹੀ,
ਗਲ ਘੁੱਟ ਕੇ ਤੋਰ ਦਿੱਤੀ,
ਕਿਹੜੀ ਭੁੱਖ ਨੂੰ ਜੋੜ ਦਿੱਤੀ,
ੲਿੱਲਾਂ ਨੇ ਨੋਚ ਲਿਅਾ,
ਅੱਕ ਗੲੀ ਸੀ ਜਰ ਜਰ ਕੇ,
ਹੁੱਣ ਰੋਦਾ ਬਾਬਲਾ ਵੇ,
ਮਿੱਟੀ ਸਿਵਅਾ ਦੀ ਫੜ ਫੜ ਕੇ।
ਲੱਖ ਲਾਡ ਲਡਾੲੇ ਸੀ,
ਚਾ ਸੱਬ ਪੁਗਾੲੇ ਸੀ,
ੲਿੱਕ ਅਖੀਰੀ ਮੰਨ ਲੈਦਾ,
ਰੱਖ ਅਾਪਣੀ ਛੰਨ ਲੈਦਾ,
ਹੁਣ ਵੀ ਤਾਹਨੇ ਦਿੰਦੇ ਨੇ,
ਲੋਕੀ ਤੈਨੂੰ ਖੜ ਖੜ ਕੇ,
ਹੁੱਣ ਰੋਦਾ ਬਾਬਲਾ ਵੇ,
ਮਿੱਟੀ ਸਿਵਅਾ ਦੀ ਫੜ ਫੜ ਕੇ।
ੳੁਹ ਸੀ ਫੁੱਲਾ ਜਿਹਾ ਅਣਭੋਲ,
ਦਿੱਤਾ ਰਾਖ਼ਸ਼ਸ ਮੈਨੂੰ ਟੋਹਲ,
ਤੂੰ ਵੀ ਜਿੱਦ ਤੇ ਅੜ ਬੈਠਾ,
ਗੱਲ ਜੱਗ ਦੀ ਕਰ ਬੈਠਾ,
ਤੇਰੀ ਲਾਡੋ ਦੇ ਲਾਡ ਮੁੱਕੇ,
ਸੀ ਬਣੀ ਬੁੱਤ ੳੁਹ ਜਰ ਜਰ ਕੇ,
ਹੁੱਣ ਰੋਦਾ ਬਾਬਲਾ ਵੇ,
ਮਿੱਟੀ ਸਿਵਅਾ ਦੀ ਫੜ ਫੜ ਕੇ।
ਤੈਨੂੰ ਦੋਸ਼ ਵੀ ਕਿੰਝ ਦੇਵਾ,
ਪੱਗ ਪਿਓ ਦੀ ਨਿੰਦ ਦੇਵਾ,
ਤੈਨੂੰ ਜਿੳਣ ਨਾ ਜੱਗ ਦਿੱਤਾ,
ਤੂੰ ਸਾਕ ਸੀ ਤੱਦ ਕੀਤਾ,
ਮੇਰੇ ਤਾ ਅੌਖੇ ਲੰਗਣੇ ਸੀ,
ੲਿਹ ਦਿਨ ਅਾਖਰੀ ਮਰ ਮਰ ਕੇ,
ਹੁੱਣ ਰੋਦਾ ਬਾਬਲਾ ਵੇ,
ਮਿੱਟੀ ਸਿਵਅਾ ਦੀ ਫੜ ਫੜ ਕੇ।
ੳੁਹ ਕੁੱੜੀ ਜੋ ਕੱਚ ਜਹੀ,
ਗਲ ਘੁੱਟ ਕੇ ਤੋਰ ਦਿੱਤੀ,
ਕਿਹੜੀ ਭੁੱਖ ਨੂੰ ਜੋੜ ਦਿੱਤੀ,
ੲਿੱਲਾਂ ਨੇ ਨੋਚ ਲਿਅਾ,
ਅੱਕ ਗੲੀ ਸੀ ਜਰ ਜਰ ਕੇ,
ਹੁੱਣ ਰੋਦਾ ਬਾਬਲਾ ਵੇ,
ਮਿੱਟੀ ਸਿਵਅਾ ਦੀ ਫੜ ਫੜ ਕੇ।
ਲੱਖ ਲਾਡ ਲਡਾੲੇ ਸੀ,
ਚਾ ਸੱਬ ਪੁਗਾੲੇ ਸੀ,
ੲਿੱਕ ਅਖੀਰੀ ਮੰਨ ਲੈਦਾ,
ਰੱਖ ਅਾਪਣੀ ਛੰਨ ਲੈਦਾ,
ਹੁਣ ਵੀ ਤਾਹਨੇ ਦਿੰਦੇ ਨੇ,
ਲੋਕੀ ਤੈਨੂੰ ਖੜ ਖੜ ਕੇ,
ਹੁੱਣ ਰੋਦਾ ਬਾਬਲਾ ਵੇ,
ਮਿੱਟੀ ਸਿਵਅਾ ਦੀ ਫੜ ਫੜ ਕੇ।
ੳੁਹ ਸੀ ਫੁੱਲਾ ਜਿਹਾ ਅਣਭੋਲ,
ਦਿੱਤਾ ਰਾਖ਼ਸ਼ਸ ਮੈਨੂੰ ਟੋਹਲ,
ਤੂੰ ਵੀ ਜਿੱਦ ਤੇ ਅੜ ਬੈਠਾ,
ਗੱਲ ਜੱਗ ਦੀ ਕਰ ਬੈਠਾ,
ਤੇਰੀ ਲਾਡੋ ਦੇ ਲਾਡ ਮੁੱਕੇ,
ਸੀ ਬਣੀ ਬੁੱਤ ੳੁਹ ਜਰ ਜਰ ਕੇ,
ਹੁੱਣ ਰੋਦਾ ਬਾਬਲਾ ਵੇ,
ਮਿੱਟੀ ਸਿਵਅਾ ਦੀ ਫੜ ਫੜ ਕੇ।
ਤੈਨੂੰ ਦੋਸ਼ ਵੀ ਕਿੰਝ ਦੇਵਾ,
ਪੱਗ ਪਿਓ ਦੀ ਨਿੰਦ ਦੇਵਾ,
ਤੈਨੂੰ ਜਿੳਣ ਨਾ ਜੱਗ ਦਿੱਤਾ,
ਤੂੰ ਸਾਕ ਸੀ ਤੱਦ ਕੀਤਾ,
ਮੇਰੇ ਤਾ ਅੌਖੇ ਲੰਗਣੇ ਸੀ,
ੲਿਹ ਦਿਨ ਅਾਖਰੀ ਮਰ ਮਰ ਕੇ,
ਹੁੱਣ ਰੋਦਾ ਬਾਬਲਾ ਵੇ,
ਮਿੱਟੀ ਸਿਵਅਾ ਦੀ ਫੜ ਫੜ ਕੇ।
Comments
Post a Comment