Koi Gall Nahi
ਕੋੲੀ ਗੱਲ ਨਹੀ ਕੋੲੀ ਫਰਕ ਨਹੀ ਜੇ ਕੋੲੀ ਕੋਲ ਨਹੀ,
ਅਾਦਤ ਹੁੰਦੀ ਅੈ ਬੇਗਾਨਿਅਾ ਦੀ, ਲੋੜ ਵੇਲੇ ਛੱਢ ਜਾਣ ਦੀ,
ਪਹਿਲਾ ਪੈ ਜਾਂਦਾ ਸੀ ਫਰਕ ਹੁਣ ਨਹੀ ਅਸਰ ਪਰਮ ਤੇ,
ਮੈ ਵੀ ਅਾਦਤ ਹੀ ਪਾ ਲੲੀ, ਲੋਕਾ ਨੂੰ ਦਿਲੋ ਕੱਢ ਜਾਣ ਦੀ..

Comments
Post a Comment