ਬੱਸ ੲਿੱਕ ਹੀ ਤਾ ਸ਼ਬਦ ਸੀ, ਕੀ ਸੀ ੳੁਹ ਸ਼ਬਦ, ਬੱਦ ਨਾਂਹ, ਅੱਗ ਅੰਦਰ ਸੁਲਗਣ ਲੲੀ ਛੱਡੀ ਲੱਕੜ, ਕੋਲਿਅਾ ੳੁੱਤੇ ਰੱਖਿਅਾ ਹੋੲਿਅਾ ਹੱਥ, ਬਹੁਤਾ ਕੁੱਝ ਨਹੀ ਬੋਲਿਅਾ, ਪਰ ਹਾ, ਬੱਸ ੲਿੱਕ ਹੀ ਤਾ ਸ਼ਬਦ ਸੀ, ਕੀ ਸੀ ੳੁਹ ਸ਼ਬਦ, ਬੱਸ ਨਾਂਹ । ਮਰ ਜਾਵਾਂ ਜਾਂ ਜੀਵਾ, ਨਹੀ ਪਤਾ, ਰੁੱਲਾ ਜਾਂ ਘੁੱਟ ਸਬਰ ਦੇ ਪੀਵਾ, ਨਹੀ ਪਤਾ, ਬੋਲ ਤਾਂ ਸਕਦਾ ਹੀ ਨਹੀ ਅਾ ਕੁੱਝ, ਦੁਬਾਰਾ ਕੁੱਝ ੳੁਹਨੂੰ ਕਹਾ ਕੇ ਨਾ, ਦੇਵਾ ਵਾਸਤਾ ਮੁੱੜ ਅਾਵਣ ਦਾ, ਜਾਂ ਹੁਣ ੳੁਹਨੂੰ ਰੋਕਾ ਨਾ, ਬੱਸ ੲਿੱਕ ਹੀ ਤਾ ਸ਼ਬਦ ਸੀ, ਕੀ ਸੀ ੳੁਹ ਸ਼ਬਦ, ਬੱਸ ਨਾਂਹ । ਚੁੱਪ ਸੀ ਵਾਂਗ ਰੁੱਖ ਸੀ ੳੁਹ, ਸੁੰਨੇ ਚੁਫੇਰੇ ਕਰ ਗੲੀ ਸੀ ਜੋ, ਹੱਥ ਤੇ ਹੱਥ, ਅੱਖ ਨੀਵੀ ਕਰੀ, ਮਰਜ਼ੀ ਸੀ ੳੁਹਦੀ ਜਾਂ ਜਿੳੁਦੀ ਮਰੀ, ਗੱਲਾ ਹੀ ਸੀ ਜਾਂ ਮਜਬੂਰੀ ਕੋੲੀ, ਪਰ ੲਿੰਝ ਕਿਸੇ ਲੲੀ ਕੋੲੀ ਮਰਦਾ ਨਾ, ਬੱਸ ੲਿੱਕ ਹੀ ਤਾ ਸ਼ਬਦ ਸੀ, ਕੀ ਸੀ ੳੁਹ ਸ਼ਬਦ, ਬੱਸ ਨਾਂਹ । ਅੱਖ ਨਮ ਤਾਂ ਹਰ ਕੋੲੀ ਕਰ ਲੈਂਦਾ ਟੁੱਟਿਅਾ ਦਿੱਲ ਵੀ ਹਰ ਕੋੲੀ ਜਰ ਲੈਂਦਾ, ਜਰ ਲੲੀ, ਕੱਲਿਅਾ ਲੁੱਕ ਰੋ ਲੲੀ, ਜਾਂ ਖੋਲ ਦਿੱਲ ਦੀ, ਕਦੀ ਹੋਲਾ ਹੋ ਲੲੀ, ਬਖਸ਼ ਦੲੀ ਜੇ ਬਖਸ਼ ਸਕਿਅਾ, ਕਰੀ ਮੁਅਾਫ ਮੇਰਾ ਕੀਤਾ ਗੁਨਾਹ, ਬੱਸ ੲਿੱਕ ਹੀ ਤਾ ਸ਼ਬਦ ਸੀ, ਕੀ ਸੀ ੳੁਹ ਸ਼ਬਦ, ਬੱਸ ਨਾਂਹ ।